ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BIG BOSS 12: ਪੋਰਨ ਸਟਾਰ ਡੈਨੀ ਡੀ ਤੇ ਮਾਹਿਕਾ ਸ਼ਰਮਾ ਦੇ ਆਉਣ ਦੀ ਚਰਚਾ

ਪੋਰਨ ਸਟਾਰ ਡੈਨੀ ਡੀ

ਬਿਗ ਬਾਸ 12 ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅ ਵਿਚ ਸ਼ਾਮਲ ਹੋਣ ਵਾਲੇ ਪ੍ਰਤੀਯੋਗੀਆਂ ਦੇ ਨਾਮਾਂ ਨੂੰ ਲੈ ਕੇ ਸੰਸਪੈਂਸ ਬਰਕਰਾਰ ਹੈ। ਜੇ ਖ਼ਬਰਾਂ ਦਾ ਵਿਸ਼ਵਾਸ਼ ਕੀਤਾ ਜਾਵੇ ਤਾਂ ਇਸ ਵਾਰ ਬਿਗ ਬੌਸ 12 ਵਿਚ ਸਿਰਫ਼ ਜੋੜੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਵਿਚ 3 ਸੇਲਿਬ੍ਰਿਟੀ ਜੋੜੀਆਂ ਅਤੇ 3 ਕਪਲ ਜੋੜਿਆਂ ਸ਼ਾਮਲ ਹਨ। ਇਸਦੇ ਇਲਾਵਾ ਇਹ ਖ਼ਬਰ ਹੈ ਕਿ ਸ਼ੋਅ ਵਿੱਚ ਪੋਰਨ ਸਟਾਰ ਡੈਨੀ ਡੀ ਅਤੇ ਮਾਹਿਕਾ ਸ਼ਰਮਾ ਸ਼ਾਮਲ ਹੋ ਸਕਦੇ ਹਨ।ਇਹ ਜੋੜੀ ਸ਼ੋਅ ਦੀ ਸਭ ਤੋਂ ਮਹਿੰਗੀ ਜੋੜੀ ਸਾਬਤ ਹੋ ਸਕਦੀ ਹੈ।

 

ਏਬੀਪੀ ਲਾਈਵ ਦੀ ਇਕ ਰਿਪੋਰਟ ਅਨੁਸਾਰ ਬ੍ਰਿਟਿਸ਼ ਪੋਰਨ ਸਟਾਰ ਡੈਨੀ ਡੀ ਅਤੇ ਉਸਦੀ ਪ੍ਰੇਮਿਕਾ ਮਾਹਿਕਾ ਸ਼ਰਮਾ ਨੂੰ ਬਿਗ ਬਾਸ ਦਾ ਹਿੱਸਾ ਬਣਨ ਲਈ ਸਭ ਤੋਂ ਜ਼ਿਆਦਾ ਪੈਸੇ ਮਿਲਣਗੇ।  ਜੇ ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਦੋਵਾਂ ਨੂੰ ਇੱਕ ਹਫਤੇ ਲਈ 95 ਲੱਖ ਰੁਪਏ ਦਿੱਤੇ ਜਾਣਗੇ।

 

 ਦੋਵੇਂ ਇਕੱਠੇ ਮਾਡਰਨ ਕਲਚਰ ਨਾਮਕ ਇੱਕ ਪ੍ਰਾਜੈਕਟ 'ਤੇ ਕੰਮ ਕਰ ਰਹੇ ਹਨ। ਜਿਸ ਨੂੰ ਭਾਰਤ ਅਤੇ ਅਮਰੀਕਾ' ਚ ਫਿਲਮਾਇਆ ਜਾ ਰਿਹਾ ਹੈ। ਜੇ ਡੇਨੀ ਨੂੰ ਸ਼ੋ ਵਿੱਚ ਵੇਖਿਆ ਜਾਂਦਾ ਹੈ ਤਾਂ ਉਹ ਸ਼ੋ ਵਿੱਚ ਸ਼ਾਮਲ ਹੋਣ ਵਾਲੇ ਦੂਜੇ ਪੋਰਨ ਸਟਾਰ ਹੋਣਗੇ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss 12 adult star danny d and mahika sharma be a part of the show