ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Big Boss 12: ਦੀਪਿਕਾ ਦੇ ਜਾਣ ਤੋਂ ਬਾਅਦ ਇਕੱਲੇ ਪਏ ਪਤੀ ਇਬਰਾਹੀਮ, ਵੇਖੋ ਵੀਡੀਓ

ਦੀਪਿਕਾ ਦੇ ਜਾਣ ਤੋਂ ਬਾਅਦ ਇਕੱਲੇ ਪਏ ਪਤੀ ਇਬਰਾਹੀਮ

ਬਿਗ ਬੌਸ 12 ਦੀ ਸ਼ੁਰੂਆਤ ਹੋ ਗਈ ਹੈ ਇਸ ਸ਼ੋਅ ਦੀ ਮੁਕਾਬਲੇਬਾਜ਼ ਦੀਪਿਕਾ ਕੱਕੜ ਨੇ ਥੋੜ੍ਹੇ ਵੱਖਰੇ ਅੰਦਾਜ਼ ਵਿੱਚ ਘਰ ਅੰਦਰ ਇੰਟਰੀ ਮਾਰੀ। ਦੀਪਿਕਾ ਨੂੰ ਉਸਦੇ ਅਦਾਕਾਰ ਪਤੀ ਸ਼ੋਏਬ ਇਬਰਾਹੀਮ ਨੇ ਗੋਦੀ ਵਿੱਚ ਚੱਕ ਕੇ ਗੇਟ ਤੱਕ ਛੱਡਿਆ। ਇਸ ਦੌਰਾਨ ਦੀਪਿਕਾ ਇਮੋਸ਼ਨਲ ਹੋ ਗਈ ਅਤੇ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ।  ਸਲਮਾਨ ਨੇ ਇਸ ਜੋੜੇ ਦਾ ਸਵਾਗਤ ਕੀਤਾ. ਜਿਵੇਂ ਹੀ ਦੀਪਿਕਾ ਕੱਕੜ ਬਿੱਗ ਬੌਸ ਦੇ ਘਰ ਚਲੇ ਗਈ, ਉਸ ਦੇ ਪਤੀ ਸ਼ੋਇਬ ਇਬਰਾਹਿਮ ਨੇ ਆਪਣੇ ਸੋਸ਼ਲ ਅਕਾਉਂਟ ਤੋਂ ਇਕ ਵੀਡੀਓ ਸਾਂਝਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਿਹਾ ਹੈ।

 

ਦੀਪਿਕਾ ਨੂੰ ਵੀ ਇਸ ਵੀਡੀਓ ਵਿੱਚ ਸ਼ੋਇਬ ਇਬਰਾਹੀਮ ਨਾਲ  ਦੇਖਿਆ ਜਾ ਸਕਦਾ  ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ, ਸ਼ੋਇਬ ਨੇ ਲਿਖਿਆ ਕਿ ਮੇਰੀ ਦੁਨੀਆਂ ਆਖਰਕਾਰ ਬਿਗ ਬੌਸ ਹਾਊਸ ਵਿੱਚ ਹੈ। ਹੁਣ, ਦੁਨੀਆਂ ਉਸ ਨੂੰ ਅਸਲ ਵਿੱਚ ਦੇਖੇਗੀ। ਹੁਣ ਤੁਹਾਨੂੰ ਹਰ ਕਿਸੇ ਦੇ ਪਿਆਰ ਦੀ ਜ਼ਰੂਰਤ ਹੈ। ਹਾਂ ਦੀਪਾ, ਤੁਸੀਂ ਇੱਕ ਮਜ਼ਬੂਤ ​​ਔਰਤ ਹੋ, ਮੈਨੂੰ ਪਤਾ ਹੈ ਕਿ ਚੰਗਾਅਤੇ ਮੁਸ਼ਕਿਲ ਸਮਾ ਆਵੇਗਾ, ਪਰ ਮੈਂ ਇਹ ਵੀ ਜਾਣਦਾ ਹਾਂ ਕਿ ਤੁਸੀਂ ਚੰਗੀ ਤਰ੍ਹਾਂ ਯਾਤਰਾ ਕਰੋਂਗੇ! 

 
 
 
 
 
 
 
 
 
 
 
 
 
 
 

A post shared by shoaib Ibrahim (@shoaib2087) on

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 12 Contestant dipika kakars husband shoaib ibrahim share a emotional video