ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Big Boss 12: ਸਲਮਾਨ ਖਾਨ ਨੇ ਝਿੜਕਿਆ ਤਾਂ ਰੋ ਪਿਆ ਬਿਹਾਰੀ ਮੁੰਡਾ ਦੀਪਕ

Big Boss 12: ਸਲਮਾਨ ਖਾਨ ਨੇ ਝਿੜਕਿਆ ਤਾਂ ਰੋ ਪਿਆ ਬਿਹਾਰੀ ਮੁੰਡਾ ਦੀਪਕ

ਬਿਹਾਰ ਦੇ ਮੁਜ਼ੱਫਰਪੁਰ ਦੇ ਦੀਪਕ ਠਾਕੁਰ ਪਹਿਲੇ ਹਫਤੇ ਲੋਕਾਂ ਦੇ ਮਨਪਸੰਦ ਬਣ ਗਏ, ਪਰ ਬਿਗ ਬੌਸ ਦੇ ਘਰ ਵਿੱਚ ਸਲਮਾਨ ਨੂੰ ਦੀਪਕ ਦੀਆਂ ਕੁਝ ਆਦਤਾਂ ਬੁਰੀਆਂ ਲੱਗੀਆਂ ਹਨ। ਦੂਜਾ ਹਫ਼ਤੇ  ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਦੀਪਕ ਤੇ ਉਸਦੀ ਸਾਥੀ ਉਰਵਸ਼ੀ ਨੂੰ ਕਠਘਰੇ ਵਿੱਚ ਖੜ੍ਹਾਂ ਕਰਕੇ ਫਟਕਾਰ ਲਗਾਈ।

 

ਘਰ ਵਾਲਿਆਂ ਨੇ ਦੀਪਕ-ਉਰਵਸ਼ੀ ਵਿਰੁੱਧ ਬਹੁਤ ਸਾਰੇ ਦੋਸ਼ ਲਗਾਏ ਸਨ, ਜਿਸ ਕਾਰਨ ਸਲਮਾਨ ਖਾਨ ਨੇ ਦੀਪਕ ਨੂੰ ਫਟਕਾਰਿਆ। ਸਲਮਾਨ ਖਾਨ ਨੇ ਕਿਹਾ ਕਿ ਦੀਪਕ ਘਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਬਹੁਤ ਮੱਖਣ ਲਗਾਉਂਦਾ ਹੈ।

 

 

ਇਸ ਤੋਂ ਬਾਅਦ ਦੀਪਕ ਲੰਮੇ ਸਮੇਂ ਲਈ ਰੋਂਦਾ ਰਿਹਾ। ਘਰ ਵਾਲੇ ਉਸਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ. ਦੀਪਕ ਨੇ ਵਾਰ ਵਾਰ ਲੋਕਾਂ ਨੂੰ ਕਿਹਾ, 'ਮੈਂ ਇਸ ਤਰ੍ਹਾਂ ਨਹੀਂ ਕਰਦਾ।'

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss 12 deepak thakur to get into witness box