ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਰਿਐਲਟੀ ਸ਼ੌਅ ਬਿੱਗਬਾਸ-12 ਦਾ ਪ੍ਰੋਮੋ ਰਿਲੀਜ਼, ਇਸ ਦਿੱਖ ’ਚ ਨਜ਼ਰ ਆਉਣਗੇ ਸਲਮਾਨ ਖ਼ਾਨ

ਟੀਵੀ ਦੇ ਸਭ ਤੋਂ ਮਸ਼ਹੂਰ ਅਤੇ ਵਿਵਾਦਤ ਰਿਐਲਟੀ ਸ਼ੌਅ ਬਿੱਗਬਾਸ ਦੇ 12ਵੇਂ ਸੀਜ਼ਨ ਦਾ ਨਵਾਂ ਪ੍ਰੋਮੋ ਰਿਲੀਜ਼ ਕਰ ਦਿੱਤਾ ਗਿਆ ਹੈ। ਸਾਹਮਣੇ ਆਏ ਇਸ ਪ੍ਰੋਮੇ ਚ ਇੱਕ ਦਫਤਰ ਦੇ ਚੁਗਲਖੋਰ ਚਪੜਾਸੀ ਅਤੇ ਕੰਮਚੋਰ ਮੈਡਮ ਦੀ ਜੋੜੀ ਦਿਖਾਈ ਗਈ ਹੈ। ਦੱਸਦੇਈਏ ਕਿ ਬਿੱਗਬਾਸ-12 ਦਾ ਫੈਂਜ਼ ਨੂੰ ਕਾਹਲੀ ਨਾਲ ਇੰਤੇਜ਼ਾਰ ਹੈ। ਇਸ ਵਾਰ ਬਿੱਗਬਾਸ-12 ਦੀ ਰੂਪਰੇਖਾ ਅਜੀਬ ਜੋੜੀਆਂ ਹਨ।

 

ਬਿੱਗਬਾਸ ਦਾ ਇਹ ਨਵਾਂ ਪ੍ਰੋਮੋ ਕਲਰਸ ਟੀਵੀ ਚੈਨਲ ਦੇ ਸੀਈਓ ਰਾਜ ਨਾਇਕ ਨੇ ਆਪਣੇ ਆਫਿਸ਼ਲ ਟਵਿੱਟਰ ਖਾਤੇ ਤੇ ਸ਼ੇਅਰ ਕੀਤਾ ਹੈ। ਇਸ ਪ੍ਰੋਮੋ ਚ ਸਲਮਾਨ ਖ਼ਾਨ ਸਰਕਾਰੀ ਬਾਬੂ ਦੀ ਦਿੱਖ ਚ ਚੈੱਕ ਕਮੀਜ਼ ਚ ਦਿੱਖ ਰਹੇ ਹਨ। ਇਸ ਪ੍ਰੋਮੋ ਚ ਸਲਮਾਨ ਖ਼ਾਨ ਬਹੁਤ ਹੀ ਅਜੀਬ ਗਰੀਬ ਜੋੜੀਆਂ ਨਾਲ ਰੂਬਰੂ ਕਰਾ ਰਹੇ ਹਨ।

 

ਬਿੱਗਬਾਸ-12 ਦਾ ਇਹ ਪ੍ਰੋਮੋ ਕਾਫੀ ਦਿਲਚਸਪ ਹੈ। ਇਸ ਪ੍ਰੋਮੋ ਨੂੰ ਦੇਖ ਕੇ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਿੱਗਬਾਸ ਚ ਅਜਿਹੀਆਂ ਜੋੜੀਆਂ ਵੀ ਆ ਸਕਦੀਆਂ ਹਨ ਜੋ ਇੱਕ ਦੂਜੇ ਦੀਆਂ ਚੁੱਗਲੀਆਂ ਵੀ ਕਰ ਸਕਦੀਆਂ ਹਨ।

 

ਇਹ ਹੈ ਬਿੱਗਬਾਸ-12 ਦਾ ਪ੍ਰੋਮੋ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 12 promo release will appear in this appearance Salman Khan