ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਗ ਬੌਸ 12: ਸੰਨੀ ਲਿਓਨ ਤੋਂ ਬਾਅਦ ਇਹ ਪੋਰਨ ਸਟਾਰ ਬਣੋ ਸ਼ੋਅ ਦਾ ਹਿੱਸਾ

ਸ਼ਾਤੀ ਦੀ ਬਿਗ ਬੌਸ 'ਚ ਇੰਟਰੀ ਦੀ ਚਰਚਾ

ਕਾਫੀ ਸੁਰਖੀਆਂ 'ਚ ਰਹਿਣ ਵਾਲੇ ਟੀ.ਵੀ ਰਿਐਲਿਟੀ ਸ਼ੋਅ ਬਿਗ ਬੌਸ ਦਾ ਨਵਾਂ ਸੀਜ਼ਨ ਛੇਤੀ ਹੀ ਆਉਣ ਵਾਲਾ ਹੈ. ਰਿਪੋਰਟਾਂ ਆ ਰਹੀਆਂ ਹਨ ਕਿ ਇਸ ਵਾਰ ਬਿਗ ਬੌਸ 12 'ਚ ਸ਼ਾਂਤੀ ਡਾਇਨਾਮਾਈਟ ਨਜ਼ਰ ਆ ਸਕਦੀ ਹੈ.

 

ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਸੰਨੀ ਲਿਓਨ ਤੋਂ ਬਾਅਦ, ਸ਼ਾਂਤੀ ਦੂਜੀ ਪੋਰਨ ਸਟਾਰ ਹੋਵੇਗੀ ਜੋ ਇਸ ਸ਼ੋਅ 'ਚ ਇੰਟਰੀ ਕਰੇਗੀ. ਸ਼ਾਂਤੀ ਭਾਰਤੀ ਮੂਲ ਦੀ ਬ੍ਰਿਟਿਸ਼ ਪੋਰਨ ਸਟਾਰ ਹੈ. ਉਸਦਾ ਅਸਲੀ ਨਾਂ ਸੋਫੀਆ ਵਸੀਲੀਏਡੁ ਹੈ.

 

ਖ਼ਬਰਾਂ ਅਨੁਸਾਰ ਨਿਰਮਾਤਾ ਇਸ ਵਾਰ ਸ਼ੋਅ ਨੂੰ ਬੋਲਡ ਰੱਖਣ ਬਾਰੇ ਸੋਚ ਰਹੇ ਹਨ. ਕਈ ਜੋੜਿਆਂ ਨੂੰ ਸ਼ੋਅ ਦਾ ਹਿੱਸਾ ਬਣਾਇਆ ਜਾਵੇਗਾ . ਸੱਸ-ਬਹੁ ਵਰਗੇ ਮੁਕਾਬਲੇਬਾਜ਼ ਵੀ ਆ ਸਕਦੇ ਹਨ. 

 

ਇਸ ਵਾਰ ਸ਼ੋਅ 'ਚ ਗੇ ਤੇ ਲੈਸਬੀਅਨ ਜੋੜਿਆਂ ਦੀ ਵੀ ਚੋਣ ਕੀਤੀ ਗਈ ਹੈ. ਇਸ ਵਾਰ ਨਿਰਮਾਤਾ ਟੀ.ਆਰ.ਪੀ ਦੇ ਲਈ ਕੁਝ ਵੱਖਰਾ ਕਰਨ ਦੀ ਤਿਆਰੀ 'ਚ ਹਨ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss 12 shanti dynamite can be the part of show