ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss 12: ਇਹ ਮਸ਼ਹੂਰ ਦਾਅਵੇੇਦਾਰ ਹੋਈ ਇਸ ਹਫ਼ਤੇ ਘਰ ਤੋਂ ਬੇਘਰ

Bigg Boss 12: ਇਹ ਮਸ਼ਹੂਰ ਦਾਅਵੇੇਦਾਰ ਹੋਈ ਇਸ ਹਫ਼ਤੇ ਘਰ ਤੋਂ ਬੇਘਰ

ਇਸ ਵਾਰ ਬਿੱਗ ਬੌਸ 12 ਵਿੱਚ ਨੌਮੀਨੇਸ਼ਨ ਦਾ ਟਾਸਕ ਬਹੁਤ ਦਿਲਚਸਪ ਸੀ. ਦੀਪਿਕਾ ਕੱਕੜ, ਸੁਰਭੀ ਰਾਣਾ ਤੇ ਦੀਪਕ ਨੂੰ ਘਰ ਵਿੱਚ ਮੌਜੂਦ 3 ਲੋਕਾਂ ਨੂੰ ਬਚਾਉਣ ਦਾ ਮੌਕਾ ਮਿਲਿਆ। ਅੰਤ ਵਿੱਚ ਦੀਪਿਕਾ, ਦੀਪਕ, ਮੇਘਾ, ਰੋਹਿਤ, ਸ੍ਰਿਸ਼ਟੀ, ਜਸਲੀਨ, ਕਰਨਵੀਰ ਘਰ ਤੋਂ ਬੇਘਰੇ ਹੋਣ ਲਈ ਨੌਮੀਨੇਟ ਹੋ ਗਏ। ਇਸ ਤੋਂ ਬਾਅਦ ਸੋਸ਼ਲ ਮੀਡੀਆ ਅਨੁਸਾਰ, ਇਸ ਵਾਰ ਸ੍ਰਿਸ਼ਟੀ ਰੋਡ ਬਿੱਗ ਬਾਸ ਦੇ  ਘਰੋਂ ਬਾਹਰ ਹੋ ਜਾਵੇਗੀ. ਇਹ ਖ਼ਬਰ ਵਾਇਰਲ ਹੋ ਰਹੀ ਹੈ।

 

 ਇਹ ਬਹੁਤ ਹੀ ਹੈਰਾਨ ਕਰਨ ਵਾਲਾ ਫੈਸਲਾ ਬਿਗ ਬਾੱਸ ਹਾਊਸ ਤੋਂ ਬਾਹਰ ਆ ਗਿਆ ਹੈ। ਇੱਕ ਬਿੱਗ ਬਾੱਸ ਖਬਰੀ ਨੇ ਦੱਸਿਆ ਕਿ ਇਸ ਹਫਤੇ ਕੌਣ ਬੇਘਰ ਹੋਵੇਗਾ। ਜਾਣਕਾਰੀ ਅਨੁਸਾਰ, ਇਸ ਹਫ਼ਤੇ ਘਰ ਤੋਂ ਸ੍ਰਿਸ਼ਟੀ ਰੋਡ ਬੇਘਰ ਹੋ ਜਾਵੇਗੀ. ਸ੍ਰਿਸ਼ਟੀ ਰੋਡ ਦੇ ਬਾਹਰ ਹੋਣ ਨਾਲ ਉਸ ਦੇ ਫਡੈਨਸ ਬਹੁਤ ਨਿਰਾਸ਼ ਹੋ ਗਏ ਹਨ।  ਸ੍ਰਿਸ਼ਟੀ ਰੋਡ ਘਰ ਦੇ ਕੰਮਾਂ ਵਿੱਚ ਘੱਟ ਤੇ ਆਪਣੀ ਦਿੱਖ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੀ ਸੀ।

 

 ਬਿਗ ਬੌਸ ਸੀਜ਼ਨ 12 ਤੋਂ ਪਹਿਲਾਂ, ਸ੍ਰਿਸ਼ਟੀ ਰੋਡ ਟੀਵੀ ਸੀਰੀਅਲ ਇਸ਼ਕਬਾਜ਼ ਵਿੱਚ ਨਜ਼ਰ ਆਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 12 Srishty Rode Eliminated This Week Salman Khan Shocked