ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Big Boss12: ਇਹ ਮੁਕਾਬਲੇਬਾਜ਼ ਜੋੜੀ ਹੋਈ ਘਰ ਤੋਂ ਵਿਦਾ..

Big Boss12: ਇਹ ਮੁਕਾਬਲੇਬਾਜ਼ ਜੋੜੀ ਹੋਈ ਘਰ ਤੋਂ ਵਿਦਾ..

 ਬਿਗ ਬਾਸ ਦੇ 12ਵੇਂ ਸੀਜ਼ਨ ਦਾ ਅੱਜ ਦੂਜਾ ਸ਼ਨੀਵਾਰ ਹੈ।   ਪਿਛਲੇ ਹਫਤੇ ਕੋਈ ਵੀ ਘਰ ਤੋਂ ਬਾਹਰ ਨਹੀਂ ਹੋਇਆ ਸੀ, ਪਰ ਇਸ ਵਾਰ ਕੋਈ ਘਰ ਤੋਂ ਬਾਹਰ ਜ਼ਰੂਰ ਹੋਵੇਗਾ।   ਪਿਛਲੇ ਹਫਤੇ ਰੋਮਿਲ ਚੌਧਰੀ, ਕਰਣਵੀਰ ਬੋਹਰਾ ਤੇ ਨਿਰਮਲ ਸਿੰਘ ਨੌਮਿਨੇਟ ਹੋਏ ਸਨ, ਪਰ ਇਸ ਵਾਰ ਦੀਪਿਕਾ ਕੱਕੜ, ਕ੍ਰਿਤੀ ਵਰਮਾ-ਰੋਸ਼ਮੀ ਬਿਨਿਕ ਨੂੰ ਵੀ ਨੌਮਿਨੇਟ ਕੀਤਾ ਗਿਆ ਹੈ।   ਮੀਡੀਆ ਰਿਪੋਰਟਾਂ ਅਨੁਸਾਰ ਇਸ ਵਾਰ ਕ੍ਰਿਤੀ ਤੇ ਰੋਸ਼ਮੀ ਦੀ ਜੋੜੀ ਬਾਹਰ ਹੋਣ ਜਾ ਰਹੀ ਹੈ।   

ਅੱਜ ਅਯੁਸ਼ਮਨ ਖੁਰਾਣਾ ਅਤੇ ਤੱਬੂ ਸ਼ੋਅ ਦੇ ਸੈੱਟ ਉੱਤੇ ਆਉਣਗੇ।   ਅਯੁਸ਼ਮਾਨ ਆਪਣੀ ਫਿਲਮ ਅੰਨਦਾਧੁੰਨ ਦੇ ਪ੍ਰਚਾਰ ਲਈ ਬਿਗ ਬਾਸ ਵਿਚ ਆ ਰਹੇ ਹਨ।  

 

ਬਿਗ ਬੌਸ ਹਾਊਸ ਵਿਚ ਹਰ ਰੋਜ਼ ਕੋਈ ਝਗੜਾ ਹੁੰਦਾ ਰਹਿੰਦਾ।  ਘਰ ਦੀ ਨਵੀਂ ਕੈਪਟਨ ਨੇਹਾ ਪੇਂਡਸੇ ਚੁਣੀ ਗਈ ਹੈ. ਇਸ ਦੇ ਨਾਲ ਹੀ ਰੋਮਿਲ-ਨਿਰਮਲ ਦੀ ਜੋੜੀ ਦੇ ਨਾਲ ਦੀਪਿਕਾ ਕੱਕੜ ਨੂੰ ਵੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।   ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਨੇਹਾ, ਦੀਪਿਕਾ ਕੱਕੜ ਤੇ ਸ੍ਰਿਸ਼ਟੀ ਰੋਮਿਲ ਬਾਰੇ ਗੱਲ ਕਰ ਰਹੀਆਂ ਹਨ।   ਨੇਹਾ ਨੇ ਦੀਪਿਕਾ ਨੂੰ ਦੱਸਿਆ ਕਿ ਉਸਨੇ ਰੋਮਿਲ ਨੂੰ ਉਸਨੂੰ ਲਗਾਤਾਰ ਘੂਰਦੇ ਹੋਏ ਵੇਖਿਆ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss 12 two contestants to out from show