ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਗ ਬੌਸ 13: ਮਧੁਰਿਮਾ ਤੇ ਸ਼ੇਫਾਲੀ ਨੇ ਸ਼ਹਿਨਾਜ਼ ਗਿੱਲ ਨੂੰ ਨਿਸ਼ਾਨਾ ਬਣਾਉਂਦਿਆਂ 'ਚੱਪਲ' ਨਾਲ ਕੁੱਟਿਆ

ਬਿੱਗ ਬੌਸ 13 ' ਨਵੇਂ ਰਿਸ਼ਤੇ ਬਣਦੇ ਹਨ ਅਤੇ ਪੁਰਾਣੇ ਰਿਸ਼ਤੇ ਵਿਗੜ ਜਾਂਦੇ ਹਨ। ਅੱਜ ਕੱਲ੍ਹ ਰਸ਼ਮੀ ਦੇਸਾਈ ਅਤੇ ਸਿਧਾਰਥ ਸ਼ੁਕਲਾ ਵਿਚਾਲੇ ਜ਼ੋਰਦਾਰ ਲੜਾਈ ਚੱਲ ਰਹੀ ਹੈ ਇਸ ਦੇ ਨਾਲ ਹੀ ਮਾਹਿਰਾ ਸ਼ਰਮਾ ਨੇ ਰਸ਼ਮੀ ਦੇਸਾਈ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ

 

ਹੁਣ ਬਿੱਗ ਬੌਸ ਦੇ ਘਰ ਤੋਂ ਇਕ ਨਵਾਂ ਮਜ਼ਾਕੀਆ ਵੀਡੀਓ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਵੀਡੀਓ ਤੁਸੀਂ ਸ਼ੇਫਾਲੀ ਬੱਗਾ, ਸ਼ਹਿਨਾਜ਼ ਕੌਰ ਗਿੱਲ ਤੇ ਮਧੁਰਿਮਾ ਤੁਲੀ ਵਿਚਕਾਰ ਚੱਪਲਾਂ ਨਾਲ ਹੋ ਰਹੀ ਲੜਾਈ ਨੂੰ ਵੇਖ ਸਕਦੇ ਹੋ

 

ਵੀਡੀਓ ਤਿੰਨੋਂ ਚੱਪਲਾਂ ਅਤੇ ਸਿਰਹਾਣੇ ਨਾਲ ਝਗੜ ਰਹੇ ਹਨ। ਸ਼ਹਿਨਾਜ਼ ਕੌਰ ਗਿੱਲ ਹਮੇਸ਼ਾਂ ਸਾਰਿਆਂ ਨੂੰ ਕਹਿੰਦੀ ਆਈ ਹਨ ਕਿ ਸਾਰੇ ਉਨ੍ਹਾਂ ਦਾ ਮਨੋਰੰਜਨ ਕਰਦੇ ਰਹਿਣ ਤੇ ਜੇ ਅਜਿਹਾ ਕੋਈ ਘਰ ਵਾਲਾ ਨਹੀਂ ਕਰਦਾ ਤਾਂ ਉਹ ਉਸਦਾ ਜੀਉਣਾ ਮੁਸ਼ਕਲ ਕਰ ਦੇਣਗੀ।

 

ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਕੌਰ ਗਿੱਲ ਮਧੁਰਿਮਾ ਨਾਲ ਮਜ਼ਾਕ ਕਰਨ ਲਈ ਸਿਰਹਾਣੇ ਨਾਲ ਕੁੱਟਣਾ ਸ਼ੁਰੂ ਕਰ ਦਿੰਦੀ ਹੈ ਇਸ ਲਈ ਸ਼ੈਫਾਲੀ ਬੱਗਾ ਅਤੇ ਮਧੁਰਿਮਾ ਹੱਥਾਂ ਚੱਪਲਾਂ ਕੱਢ ਲੈਂਦੀਆਂ ਹਨ ਤੇ ਦੋਵੇਂ ਸ਼ਹਿਨਾਜ਼ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ।

 

ਇਸ ਦੌਰਾਨ ਤਿੰਨੋਂ ਮੁਕਾਬਲੇਬਾਜ਼ ਇਕ ਦੂਜੇ ਨਾਲ ਮਸਤੀ ਕਰਦੇ ਹੋਏ ਪੂਰੇ ਘਰ ਘੁੰਮਦੇ ਦਿਖਾਈ ਦਿੱਤੇ। ਹਾਲ ਹੀ ਵੀਕੈਂਡ ਕਾ ਵਾਰ ਐਪੀਸੋਡ ਸੰਨੀ ਲਿਓਨ ਅਤੇ ਗੁੱਥੀ ਪੇਸ਼ ਹੋਏ, ਜਿਨ੍ਹਾਂ ਨੇ ਸ਼ਹਿਨਾਜ਼ ਕੌਰ ਗਿੱਲ ਨੂੰ ਸਲਿੱਪਸ ਐਵਾਰਡ ਦਿੱਤਾ

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 13: Madhurima Tuli and Shefali Bagga target Shahnaz Gill