ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss 13: ਕੀ ਮਧੁਰਿਮਾ ਤੁਲੀ ਸੱਚਮੁੱਚ ਹੋ ਗਈ ਹੈ ਘਰ ਤੋਂ ਬਾਹਰ? ਅੱਜ ਹੋਣਗੇ ਦੋ ਐਲੀਮਿਨੇਸ਼ਨ

ਬਿੱਗ ਬੌਸ 'ਚ ਰੋਜ਼ਾਨਾ ਵੱਡਾ ਨਾਟਕ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸਕਰ ਵਿਸ਼ਾਲ-ਮਧੁਰਿਮਾ ਦੀ ਜੋੜੀ ਆਪਣੀ ਲੜਾਈ-ਝਗੜੇ ਅਤੇ ਪਿਆਰ ਦੋਸਤੀ ਨਾਲ ਦਰਸ਼ਕਾਂ ਨੂੰ ਵਧੇਰੇ ਆਕਰਸ਼ਤ ਕਰਦੀ ਪ੍ਰਤੀਤ ਹੁੰਦੀ ਹੈ। ਹਾਲ ਹੀ ਵਿੱਚ ਦੋਵਾਂ ਵਿਚਾਲੇ ਇਕ ਪਲ ਵਿੱਚ ਪਿਆਰ ਸੀ ਅਤੇ ਪਲ ਵਿੱਚ ਇਕ ਜ਼ਬਰਦਸਤ ਲੜਾਈ ਹੋਈ।

 

ਕੱਲ੍ਹ 'ਵੀਕੈਂਡ ਕਾ ਵਾਰ' ਦੇ ਐਪੀਸੋਡ 'ਚ ਸਲਮਾਨ ਖ਼ਾਨ ਨੇ ਕਿਹਾ ਕਿ ਇਸ ਵਾਰ ਦੋ ਅਲਮੀਨੇਸ਼ਨ ਹੋਣਗੇ। ਜੋ ਸਾਰਿਆਂ ਲਈ ਕਾਫ਼ੀ ਹੈਰਾਨ ਕਰਨ ਵਾਲਾ ਸੀ। ਇਸ ਕਾਰਨ ਸਲਮਾਨ ਖ਼ਾਨ ਨੇ ਮਧੁਰਿਮਾ ਤੁਲੀ ਨੂੰ ਐਲੀਮਿਨੇਟ  ਕਰ ਦਿੱਤਾ ਹੈ ਪਰ ਕੀ ਮਧੁਰਿਮਾ ਸੱਚਮੁੱਚ ਘਰ ਤੋਂ ਬਾਹਰ ਹੈ? ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

 


 

ਪਹਿਲਾਂ ਇਹ ਖ਼ਬਰ ਆਈ ਸੀ ਕਿ ਹਿੰਦੁਸਤਾਨੀ ਭਾਓ ਘਰ ਤੋਂ ਬਾਹਰ ਹੋਣ ਜਾ ਵਾਲੇ ਹਨ। ਇੱਕ ਖ਼ਬਰੀ ਫੈਨ ਪੇਜ ਨੇ ਇਹ ਦਾਅਵਾ ਕੀਤਾ ਸੀ ਪਰ ਇਹ ਗ਼ਲਤ ਸਾਬਤ ਹੁੰਦਾ ਨਜ਼ਰ ਆ ਰਹਿ ਹੈ। ਪਰ ਦੂਸਰੇ ਅਲੀਮੇਂਟ ਮੈਂਬਰ ਦਾ ਨਾਮ ਅਜੇ ਸਾਹਮਣੇ ਨਹੀਂ ਆਇਆ ਹੈ। 

 

 

 

ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਪਹਿਲਾਂ ਹੀ ਸੇਵ ਹੋ ਚੁੱਕੇ ਹਨ। ਮਧੁਰਿਮਾ ਐਲੀਮਿਨੇਟ ਹੋ ਚੁੱਕੀ ਹੈ। ਹਿੰਦੁਸਤਾਨੀ ਭਾਓ ਅਤੇ ਸ਼ਹਿਨਾਜ਼ ਕੌਰ ਗਿੱਲ ਬਚੇ ਹਨ। ਅੱਜ ਇਨ੍ਹਾਂ ਦੋਵਾਂ ਵਿੱਚੋਂ ਕਿਹੜਾ ਮੈਂਬਰ ਸਦਨ ਤੋਂ ਬਾਹਰ ਜਾ ਰਿਹਾ ਹੈ, ਸਲਮਾਨ ਖ਼ਾਨ ਅੱਜ ਇਸ ਤੋਂ ਪਰਦਾ ਚੁੱਕਦੇ ਨਜ਼ਰ ਆਉਣਗੇ।
 

ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਹਸਪਤਾਲ ਵਿੱਚ ਦਾਖ਼ਲ ਹਨ। ਟਾਈਫਾਈਡ ਕਾਰਨ ਡਾਕਟਰਾਂ ਦੀ ਰਾਇ ਅਨੁਸਾਰ ਉਨ੍ਹਾਂ ਨੂੰ 20 ਦਿਨਾਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਗਲੂਕੋਜ਼ ਦਿੱਤਾ ਜਾਵੇਗਾ। ਇਹ ਵੇਖਣਾ ਵੀ ਦਿਲਚਸਪ ਰਹੇਗਾ ਕਿ ਸਿਧਾਰਥ ਸ਼ੁਕਲਾ ਦੀ ਵਾਪਸੀ ਨਾਲ ਘਰ ਵਾਲੇ ਕਿੰਨੇ ਖੁਸ਼ ਹਨ ਅਤੇ ਖੁਦ ਸਿਧਾਰਥ ਕਿਸ ਸਾਜਿਸ਼ ਵਿਰੁੱਧ ਨਜ਼ਰ ਆਉਂਦੇ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 13: Madhurima Tuli: Hindustani Bhau: Eliminated From Bigg Boss House