ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BIGG BOSS 13: ਘਰੋਂ ਬੇਘਰ ਹੋਈ ਇਹ ਅਦਾਕਾਰਾ, ਖੋਲ੍ਹੀ ਬਾਕੀ ਪ੍ਰਤੀਯੋਗੀਆਂ ਦੀ ਪੋਲ

ਬਿੱਗ ਬੌਸ ਦੇ ਇਸ ਹਫ਼ਤੇ ਵਿੱਚ ਘਰ ਤੋਂ ਬੇਘਰ ਹੋਣ ਲਈ 4 ਲੋਕ ਕੋਏਨ ਮਿੱਤਰਾ, ਦਿਲਜੀਤ ਕੌਰ, ਰਸ਼ਮੀ ਦੇਸਾਈ ਅਤੇ ਸ਼ਹਿਨਾਜ਼ ਕੌਰ ਨਾਮਜ਼ਦ ਹੋਏ। ਸਲਮਾਨ ਨੇ ਦੱਸਿਆ ਕਿ ਇਸ ਹਫ਼ਤੇ ਘਰ ਤੋਂ 2 ਲੋਕ ਬੇਘਰ ਹੋਣਗੇ ਅਤੇ ਪਹਿਲੀ ਮੈਂਬਰ ਜੋ ਨਾਮਜ਼ਦ ਹੋਈ ਹੈ ਉਹ ਹੈ ਦਲਜੀਤ ਕੌਰ। ਪਰ ਦਲਜੀਤ ਦੇ ਬਾਹਰ ਹੋਣ ਨਾਲ ਪ੍ਰਸ਼ੰਸਕ ਹੈਰਾਨ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਦਲਜੀਤ ਇੱਕ ਵਧੀਆ ਮੁਕਾਬਲੇਬਾਜ਼ ਹੈ ਅਤੇ ਉਹ ਸਹੀ ਖੇਡ ਖੇਡ ਰਹੀ ਹੈ, ਉਸ ਨੂੰ ਘਰ ਤੋਂ ਬਾਹਰ ਨਹੀਂ ਹੋਣਾ ਚਾਹੀਦਾ। 

 

ਵੈਸੇ, ਘਰ ਤੋਂ ਬੇਘਰ ਹੋਣ ਤੋਂ ਬਾਅਦ ਦਲਜੀਤ ਨੇ ਕਈ ਮੁਕਾਬਲੇਬਾਜ਼ਾਂ ਦਾ ਪਰਦਾਫਾਸ਼ ਕੀਤਾ ਹੈ।  ਦਲਜੀਤ ਨੇ ਘਰੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੂਜੇ ਪ੍ਰਤੀਯੋਗੀਆਂ ਬਾਰੇ ਆਪਣੀ ਰਾਏ ਦਿੱਤੀ। 

 

ਦਲਜੀਤ ਨੂੰ ਇਸ ਸੀਜ਼ਨ ਦੇ ਸਭ ਤੋਂ ਜ਼ਿਆਦਾ ਸੁਰਖ਼ੀਆਂ ਵਿੱਚ ਰਹਿਣ ਵਾਲੇ ਮੁਕਾਬਲੇਬਾਜ਼ ਪਾਰਸ ਛਾਬੜਾ, ਸ਼ਹਿਨਾਜ਼ ਕੌਰ ਗਿੱਲ ਅਤੇ ਮਾਹਿਰਾ ਸ਼ਰਮਾ ਦੇ ਲਵ ਟਰੈਂਗਲ ਬਾਰੇ ਵਿੱਚ ਪੁੱਛਿਆ। ਦਲਜੀਤ ਨੇ ਕਿਹਾ ਕਿ ਮੈਂ ਇੱਕ ਹਫ਼ਤੇ ਵਿੱਚ ਪਿਆਰ, ਬ੍ਰੇਕਅੱਪ ਅਤੇ ਈਰਖਾ ਇਹ ਸਭ ਮੈਨੂੰ ਕਾਫੀ ਬਕਵਾਸ ਲੱਗਦਾ ਹੈ।

 

ਘਰ ਦੇ ਅੰਦਰ 88 ਪ੍ਰਤੀਸ਼ਤ ਲੋਕ ਨਕਲੀ ਹਨ। ਉਥੇ ਲੋਕ ਉਠਦਿਆਂ ਹੀ ਯੋਜਨਾਬੰਦੀ ਸ਼ੁਰੂ ਕਰ ਦਿੰਦੇ ਹਨ। ਸ਼ਹਿਨਾਜ਼ ਵੀ ਬਿਲਕੁਲ ਫੇਕ ਹੈ। ਉਹ ਸਾਰੀ ਖੇਡ ਨੂੰ ਸਮਝਦੀ ਹੈ, ਪਰ ਉਹ ਬੇਵਕੂਫ ਹੋਣ ਦਾ ਦਿਖਾਵਾ ਕਰਦੀ ਹੈ।


 

 
 
 
 
 
 
 
 
 
 
 
 
 

Takes me no time to put on my sunshine. Yellow reminds me that i can put on my sunshine on days which hover like dark clouds. What is your favorite color & why, i am going to read your answers when I’m back... . . Styled by @hemlataa9 With @aashni_s97 @yashasvisingh19 Outfit by @sideslit @materialgbyprishakritika Jewellery by @bellofox . #KaurDalljiet #DalljietKaur #DalljietinBB13 #deepafamily #perfectmother #kaurdalljiet #dalljietians #Dalljietkaurfanspage #dalljietkaurpaintings #Dalljietkaurbiggboss13 #Dalljietkauruniverse #Dalljietkaurlove #Televisionkirani #Punjabikudi #Teamdalljietkaur #multitaskingmommy #Biggboss #biggboss13 #bigboss #bigboss13 #guddantumsenahopayega #salmankhan

A post shared by Dalljiet Kaur (@kaurdalljiet) on

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 13 this actress out of show and reveal about other contestants