ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਐਵਾਰਡ ਸ਼ੋਅ ਫਿਲਮਫੇਅਰ ਐਵਾਰਡਜ਼ 2020 ਦੀ ਸ਼ੁਰੂਆਤ

ਬਾਲੀਵੁੱਡ ਦਾ ਸਭ ਤੋਂ ਮਸ਼ਹੂਰ ਐਵਾਰਡ ਸ਼ੋਅ ਫਿਲਮਫੇਅਰ ਐਵਾਰਡਜ਼ 2020 ਸ਼ੁਰੂ ਹੋ ਗਿਆ ਹੈ। ਇਸ ਵਾਰ ਇਹ ਪੁਰਸਕਾਰ ਸ਼ੋਅ 60 ਸਾਲਾਂ ਪਹਿਲੀ ਵਾਰ ਮੁੰਬਈ ਤੋਂ ਬਾਹਰ ਗੁਹਾਟੀ ਹੋ ਰਿਹਾ ਹੈ

 

ਦੱਸ ਦੇਈਏ ਕਿ ਇਸ ਐਵਾਰਡ ਸ਼ੋਅ ਦੇ ਮੁੱਖ ਪ੍ਰੋਗਰਾਮ ਦਰਸ਼ਕ 16 ਫਰਵਰੀ ਨੂੰ ਕਲਰਜ਼ ਟੀਵੀ ਤੇ ਵੇਖਣਗੇ। ਇਹ ਰੌਕਿੰਗ ਪੁਰਸਕਾਰ ਸਮਾਗਮ 16 ਫਰਵਰੀ ਐਤਵਾਰ ਨੂੰ ਰਾਤ 9 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood s most popular award show Filmfare Awards 2020 begins