ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ 'ਅਰਜੁਨ ਪਟਿਆਲਾ' ਦੀ ਪ੍ਰਮੋਸ਼ਨ ਕਰਦੇ ਸਿਤਾਰੇ Photos

1 / 2ਨਵੀਂ ਦਿੱਲੀ ਚ ਆਪਣੀ ਆਉਣ ਵਾਲੀ ਫ਼ਿਲਮ ਅਰਜੁਨ ਪਟਿਆਲਾ ਦਾ ਪ੍ਰਮੋਸ਼ਨ ਕਰਨ ਪੁੱਜੀ ਬਾਲੀਵੁੱਡ ਆਦਾਕਾਰਾ ਕ੍ਰਿਤੀ ਸੇਨਨ, ਦਿਲਜੀਤ ਦੁਸਾਂਝ ਅਤੇ ਵਰੂਣ ਸ਼ਰਮਾ। (Photo-Hindustan Times)

2 / 2ਫ਼ਿਲਮ 'ਅਰਜੁਨ ਪਟਿਆਲਾ' ਦਾ ਪ੍ਰਮੋਸ਼ਨ ਦੌਰਾਨ ਮੀਡੀਆ ਨਾਲ ਰੂਬਰੂ ਹੁੰਦੇ ਵਰੂਣ ਸ਼ਰਮਾ ਅਤੇ ਬਾਲੀਵੁੱਡ ਆਦਾਕਾਰਾ ਕ੍ਰਿਤੀ ਸੇਨਨ।

PreviousNextਇਸ ਦੌਰਾਨ ਅਦਾਕਾਰਾ  ਕ੍ਰਿਤੀ ਸੇਨਨ ਬਹੁਤ ਖ਼ੂਬਸੂਰਤ ਨਜ਼ਰ ਆ ਰਹੀ ਸੀ। 

 

 

ਨਵੀਂ ਦਿੱਲੀ ਚ ਆਪਣੀ ਆਉਣ ਵਾਲੀ ਫ਼ਿਲਮ 'ਅਰਜੁਨ ਪਟਿਆਲਾ' ਦੇ ਪ੍ਰਮੋਸ਼ਨ ਦੌਰਾਨ ਤਸਵੀਰ ਖਿਚਵਾਉਂਦੀ ਬਾਲੀਵੁੱਡ ਆਦਾਕਾਰਾ ਕ੍ਰਿਤੀ ਸੇਨਨ ਅਤੇ ਵਰੂਣ ਸ਼ਰਮਾ। 

 

 

 

ਫ਼ਿਲਮ 'ਅਰਜੁਨ ਪਟਿਆਲਾ' ਦਾ ਪ੍ਰਮੋਸ਼ਨ ਦੌਰਾਨ ਮੀਡੀਆ ਨਾਲ ਰੂਬਰੂ ਹੁੰਦੇ ਦਿਲਜੀਤ ਦੁਸਾਂਝ ਅਤੇ ਕ੍ਰਿਤੀ ਸੇਨਨ। (Photo-Hindustan Times)
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood stars at promotion of movie Arjun Patiala