ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਗਨਾ ਆਪਣੀ ਨਵੀਂ ਦਿੱਖ ਕਾਰਨ ਸੋਸ਼ਲ ਮੀਡੀਆ ’ਤੇ ਹੋ ਗਈ ਟ੍ਰੋਲ

ਕਾਨਸ ਫ਼ਿਲਮ ਫੈਸਟੀਵਲ 2019 ਦੀ ਸ਼ਾਨਦਾਰ ਸ਼ੁਰੂਆਤ ਹੋ ਚੁਕੀ ਹੈ ਅਤੇ ਰੈਡ ਕਾਰਪੇਟ ਤੇ ਕੰਗਨਾ ਰਣੌਤ, ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਨੇ ਆਪਣੀ ਧਮਾਕੇਦਾਰ ਹਾਜ਼ਰੀ ਨਾਲ ਲੋਕਾਂ ਦਾ ਦਿਲ ਜਿੱਤਣ ਚ ਕਾਮਯਾਬ ਵੀ ਹੋ ਗਈ ਹਨ।

 

 

 

 

ਕੰਗਨਾ ਦੁਆਰਾ ਇੰਸਟਾਗ੍ਰਾਮ ਦੇ ਸ਼ੇਅਰ ਕੀਤੀਆਂ ਗਈਆਂ ਫ਼ੋਟੋਆਂ ਚ ਦੇਖਿਆ ਗਿਆ ਹੈ ਕਿ ਉਹ ਇਥੇ ਰੈਡ ਕਾਰਪੇਟ ਤੇ ਬੇਹਦ ਸੁੰਦਰ ਨਜ਼ਰ ਆ ਰਹੀ ਹਨ। ਫ਼ੋਟੋ ਚ ਕੰਗਨਾ ਕਾਫੀ ਬੋਲਡ ਨਜ਼ਰ ਆ ਰਹੀ ਹਨ, ਜਿਸ ਕਾਰਨ ਉਨ੍ਹਾਂ ਦੇ ਫ਼ੈਂਜ਼ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ। ਕੰਗਨਾ ਦਾ ਇਹ ਅਵਤਾਰ ਦੇਖ ਕੇ ਸਭ ਦੇ ਹੋਸ਼ ਉੱਡ ਗਏ।

 

 

 

 

 

ਫ਼ੋਟੋ ਚ ਕੰਗਨਾ ਬਲੈਕ ਪੈਂਟਸੂਟ ਚ ਨਜ਼ਰ ਆ ਰਹੀ ਹਨ। ਜਿਸ ਵਿਚ ਉਨ੍ਹਾਂ ਦੇ ਸੂਟ ਦਾ ਗਲਾ ਕਾਫੀ ਥੱਲੇ ਤਕ ਹੋਣ ਕਾਰਨ ਯੂਜ਼ਰ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਇਸ ਫ਼ੋਟੋ ਤੇ ਟਿੱਪਣੀ ਕਰਦਿਆਂ ਲਿਖਿਆ ਕਿ ਇਹ ਚੰਗਾ ਪਰ ਕਾਫੀ ਬੋਲਡ ਹੈ। ਇਕ ਹੋਰ ਨੇ ਲਿਖਿਆ ਕਿ ਪਲੀਜ਼ ਕੰਗਨਾ ਅਜਿਹਾ ਨਾ ਕਰੋ, ਤੁਸੀਂ ਦੀਸ਼ਾ ਪਟਾਨੀ ਨਾ ਬਣੋ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cannes Film Festival 2019 Kangana Ranaut trolled by bold look in cannes