ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਮ ਕਪੂਰ ਦੀ ਇਸ ਗੱਲ ਦਾ ਭੈਣ ਨੇ ਕੀਤਾ ਖੁਲਾਸਾ

Cannes Film Festival 2019: 72ਵੇਂ ਕਾਂਸ ਫ਼ਿਲਮ ਫੈਸਟੀਵਲ 2019 ਦੇ ਰੈੱਡ ਕਾਰਪੇਟ ’ਤੇ ਸੋਨਮ ਕਪੂਰ ਆਹੂਜਾ (Sonam Kapoor Ahuja) ਦੇ ਲੁਕ ਚ ਸਾਦਗੀ ਅਤੇ ਦਿਲਕਸ਼ ਦੋਨਾਂ ਤੇ ਫ਼ੋਕਸ ਕੀਤਾ ਗਿਆ ਹੈ। ਹੁਣ ਉਨ੍ਹਾਂ ਦੀ ਭੈਣ ਅਤੇ ਸਟਾਈਲਿਸਟ ਤੇ ਫ਼ਿਲਮ ਨਿਰਮਾਤਾ ਰਿਆ ਕਪੂਰ (Rhea Kapoor) ਨੇ ਇਸ ਬਾਰੇ ਖੁਲਾਸਾ ਕੀਤਾ ਹੈ।

 

ਰਿਆ ਨੇ ਕਿਹਾ ਕਿ ਇਸ ਵਾਰ ਅਸੀਂ ਸਾਦਗੀ ਅਤੇ ਸ਼ਾਨ ਦੋਨਾਂ ਤੇ ਫ਼ੋਕਸ ਕਰ ਰਹੇ ਹਾਂ। ਸੋਨਮ ਹਾਲੇ ਆਪਣੀ ਜ਼ਿੰਦਗੀ ਦੇ ਇਕ ਖੂਬਸੂਰਤ ਦੌਰ ਚ ਹਨ ਜਿਥੇ ਉਹ ਕਾਫੀ ਖੁਸ਼, ਸੰਤੁਸ਼ਟ ਅਤੇ ਭਾਵਨਾਤਮਕ ਤੌਰ ਤੇ ਸੁਰੱਖਿਅਤ ਹਨ। ਇਸ ਲਈ ਕਪੜੇ ਅਤੇ ਦਿੱਖ ਦੁਆਰਾ ਇਨ੍ਹਾਂ ਦੀ ਝਲਕ ਦਿਖਣੀ ਚਾਹੀਦੀ ਹੈ।

 

 

 
 
 
 
 
 
 
 
 
 
 
 
 

Heritage is intact. @sabyasachiofficial

A post shared by Sonam K Ahuja (@sonamkapoor) on

 

 

ਰਿਆ ਨੇ ਇਸ ਸਮਾਗਮ ਲਈ ਸੋਨਮ ਲਈ ਸਟਾਈਲ ਕੀਤਾ ਹੈ ਬਲਕਿ ਉਹ ਸੋਨਮ ਨਾਲ ਫ਼ਿਲਮ ਆਇਸ਼ਾ, ਖੂਬਸੂਰਤ ਅਤੇ ਵੀਰੇ ਦੀ ਵੈਡਿੰਗ ਵਰਗੀਆਂ ਫ਼ਿਲਮਾਂ ਚ ਬਤੌਰ ਨਿਰਮਾਤਾ ਕੰਮ ਕਰ ਚੁੱਕੀ ਹੈ।

 

 

 
 
 
 
 
 
 
 
 
 
 
 
 

An Old fashioned gal

A post shared by Sonam K Ahuja (@sonamkapoor) on

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cannes Film Festival 2019 Sonam Kapoor: first look on social media went viral