ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus: ਸੈਲਫ਼-ਆਈਸੋਲੇਸ਼ਨ ਹੋਣ ਦੌਰਾਨ ਬੋਲਡ ਅਵਤਾਰ ’ਚ ਨਜ਼ਰ ਆਈ ਐਮੀ ਜੈਕਸਨ

ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਤੋਂ ਡਰੀ ਹੋਈ ਹੈ। ਵਾਇਰਸ ਤੋਂ ਬਚਣ ਲਈ ਸਾਰਿਆਂ ਨੇ ਘਰ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਸਾਰੇ ਆਪਣੇ ਆਪ ਨੂੰ ਇਕੱਲਤਾ 'ਤੇ ਪਾ ਚੁਕੇ ਹਨ। ਐਮੀ ਜੈਕਸਨ ਇਨ੍ਹੀਂ ਦਿਨੀਂ ਪਰਿਵਾਰ ਨਾਲ ਵੀ ਸਮਾਂ ਬਤੀਤ ਕਰ ਰਹੀ ਹੈ। ਉਹ ਆਪਣੇ ਬੇਟੇ ਅਤੇ ਪੈਟ ਨਾਲ ਮਸਤੀ ਕਰ ਰਹੀ ਹਨ।

 

ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਐਮੀ ਨੇ ਇਨ੍ਹਾਂ ਫੋਟੋਆਂ 'ਚ ਨੀਲੇ ਰੰਗ ਦਾ ਪਹਿਰਾਵਾ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਹਨ।

 

ਦੱਸ ਦੇਈਏ ਕਿ ਐਮੀ ਨੇ ਪਿਛਲੇ ਸਾਲ ਇਕ ਬੇਟੇ ਨੂੰ ਜਨਮ ਦਿੱਤਾ ਸੀ। ਅਜਿਹੀ ਖਬਰ ਹੈ ਕਿ ਐਮੀ ਸਾਲ 2020 ਚ ਮੰਗੇਤਰ ਜਾਰਜ ਪਾਇਨਿਟੂ ਨਾਲ ਵਿਆਹ ਕਰਨਗੀ।

 

ਜਾਰਜ ਪਾਇਨਿਟੂ ਨੇ ਵਿਆਹ ਲਈ ਇਕ ਵਿਸ਼ੇਸ਼ ਥਾਂ ਨੂੰ ਅੰਤਮ ਰੂਪ ਦੇ ਦਿੱਤਾ ਹੈ। ਦੋਵਾਂ ਦੀ ਗ੍ਰੀਕ ਚ ਵਿਆਹ ਕਰਵਾਉਣ ਦੀ ਯੋਜਨਾ ਹੈ। ਐਮੀ ਚਾਹੁੰਦੀ ਹੈ ਕਿ ਉਨ੍ਹਾਂ ਦਾ ਵਿਆਹ ਹੋਵੇ ਪਰ ਉਨ੍ਹਾਂ ਦਾ ਬੇਟਾ ਕੁਝ ਮਹੀਨੇ ਹੋਰ ਵੱਡਾ ਹੋ ਜਾਵੇ। ਇਹ ਵਿਆਹ ਈਸਾਈ ਰੀਤੀ ਰਵਾਇਤਾਂ ਦੇ ਨਾਲ ਹੋਵੇਗਾ।

 

ਖਾਸ ਗੱਲ ਇਹ ਹੈ ਕਿ ਵਿਆਹ ਲਈ ਜੋੜੀ ਨੇ ਸਮੁੰਦਰੀ ਕੰਢੇ ਵਾਲੇ ਸਥਾਨ ਨੂੰ ਪਸੰਦ ਕੀਤਾ ਹੈ। ਜਿੱਥੇ ਦੋਵੇਂ ਪਤੀ-ਪਤਨੀ ਇੱਕ ਵਿਸ਼ਾਲ ਸਮਾਰੋਹ ਦਾ ਆਯੋਜਨ ਕਰਨਗੇ।

 

 

 

 

 

 

 

 

 

 

 

 

 
 
 
 
 
 
 
 
 
 
 
 
 

Our Angel, welcome to the world Andreas 💙

A post shared by Amy Jackson (@iamamyjackson) on

 

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus amy jackson bold look in self isolation photos viral on social media