ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਦਬੰਗ 3' 'ਚ ਵਿਨੋਦ ਖੰਨਾ ਦੀ ਥਾਂ ਉਨ੍ਹਾਂ ਦੇ ਭਰਾ ਨਿਭਾਉਣਗੇ ਸਲਮਾਨ ਖ਼ਾਨ ਦੇ ਪਿਤਾ ਦਾ ਕਿਰਦਾਰ


ਸਲਮਾਨ ਖ਼ਾਨ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਦਬੰਗ 3' ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫ਼ਿਲਮ ਦੇ ਦੋਵੇਂ ਹਿੱਸਿਆਂ ਵਿੱਚ ਸਲਮਾਨ ਦੇ ਪਿਤਾ ਦਾ ਕਿਰਦਾਰ ਵਿਨੋਦ ਖੰਨਾ ਨੇ ਨਿਭਾਇਆ ਸੀ। ਉਥੇ, ਕੁਝ ਸਮਾਂ ਪਹਿਲਾਂ ਵਿਨੋਦ ਖੰਨਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਾਰੇ ਇਹ ਜਾਣਨਾ ਚਾਹੁੰਦੇ ਸਨ ਕਿ ਹੁਣ ਫ਼ਿਲਮ ਵਿੱਚ ਸਲਮਾਨ ਦੇ ਪਿਤਾ ਦਾ ਰੋਲ ਕੌਣ ਕਰੇਗਾ।  ਤਾਂ ਹੁਣ ਇਸ ਦਾ ਜਵਾਬ ਵੀ ਸਾਹਮਣੇ ਆ ਗਿਆ ਹੈ।

 

 

 
 
 
 
 
 
 
 
 
 
 
 
 

Introducing Pramod Khanna . . #Dabangg3 @aslisona @prabhudheva

A post shared by Salman Khan (@beingsalmankhan) on


 

 
 
 
 
 
 
 
 
 
 
 
 
 

Finally #maheshwar schedule over #dabangg3 @prabhudheva @arbaazkhanofficial @nikhildwivedi25 @skfilmsofficial

A post shared by Salman Khan (@beingsalmankhan) on

 

ਦਰਅਸਲ,  ਸਲਮਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਨ੍ਹਾਂ ਨਾਲ ਸੋਨਾਕਸ਼ੀ ਸਿਨਹਾ ਅਤੇ ਡਾਇਰੈਕਟਰ ਪ੍ਰਭੂ ਦੇਵਾ ਨਜ਼ਰ ਆ ਰਹੇ ਹਨ। ਤਿੰਨਾਂ ਨੇ ਵੀਡੀਓ ਵਿੱਚ ਇਹ ਦੱਸਿਆ ਕਿ ਫ਼ਿਲਮ ਵਿੱਚ ਵਿਨੋਦ ਖੰਨਾ ਦੇ ਭਰਾ ਪ੍ਰਮੋਦ ਖੰਨਾ ਸਲਮਾਨ ਦੇ ਪਿਤਾ ਦਾ ਰੋਲ ਨਿਭਾਉਣਗੇ।

 

 


ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਪ੍ਰਮੋਦ ਖੰਨਾ ਹੂਬਹੂ ਵਿਨੋਦ ਖੰਨਾ ਵਰਗੇ ਲੱਗ ਰਹੇ ਹਨ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਸਲਮਾਨ ਖ਼ਾਨ ਨੇ ਐਲਾਨ ਕੀਤਾ ਸੀ ਕਿ ਅਗਲੇ ਸਾਲ 20 ਦਸੰਬਰ ਨੂੰ 'ਦਬੰਗ 3' ਰਿਲੀਜ਼ ਹੋਵੇਗੀ। ਇਸ ਵਾਰ ਫ਼ਿਲਮ ਵਿੱਚ ਖਲਨਾਇਕ ਦੀ ਭੂਮਿਕਾ ਸਾਊਥ ਦੇ ਸੁਪਰਸਟਾਰ ਸੁਦੀਪ ਨਿਭਾਉਂਦੇ ਨਜ਼ਰ ਆਉਣਗੇ।

 

 

 
 
 
 
 
 
 
 
 
 
 
 
 

HUD HUD Dabangg song done for #dabangg3.... @arbaazkhanofficial @prabhudheva @nikhildwivedi25 @skfilmsofficial

A post shared by Salman Khan (@beingsalmankhan) on


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dabangg 3 vinod khanna brother pramod khanna to play salman khan father in movie