ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਂਸ ਦੀਵਾਨੇ 2 Video: ਮਾਧੁਰੀ ਦੀਕਸ਼ਿਤ ਦੇ ਬੇਲੀ ਡਾਂਸ ਦੇ ਰਿਤਿਕ ਹੋਏ ਦੀਵਾਨੇ

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਬਾਲੀਵੁੱਡ ਦੀ ਸੁੰਦਰ ਅਤੇ ਹੁਨਰਮੰਦ ਅਦਾਕਾਰਾ ਹੈ ਉਨੀ ਹੀ ਚੰਗੀ ਡਾਂਸਰ ਹੀ ਹੈ। ਅੱਜ ਕੱਲ੍ਹ ਮਾਧੁਰੀ ਡਾਂਸਿੰਗ ਸ਼ੋਅ 'ਡਾਂਸ ਦੀਵਾਨੇ-2’ ਵਿੱਚ ਬਤੌਰ ਜੱਜ ਨਜ਼ਰ ਆ ਰਹੀ ਹੈ। ਹੁਣ ਹਾਲ ਹੀ ਵਿੱਚ ਇਸ ਸ਼ੋਅ ਵਿੱਚ ਰਿਤਿਕ ਰੋਸ਼ਨ ਆਪਣੀ ਅਪਕਮਿੰਗ ਫ਼ਿਲਮ ਸੁਪਰ 30 ਦੇ ਪ੍ਰਮੋਸ਼ਨ ਲਈ ਪੁੱਜੇ। ਸ਼ੋਅ ਦੇ ਵਿਚਾਲੇ ਮਾਧੁਰੀ ਨੇ ਇੱਕ ਪ੍ਰਤੀਯੋਗੀ ਨਾਲ ਬੇਲੀ ਡਾਂਸ ਕੀਤਾ।


 

 

 

 

ਮਾਧੁਰੀ ਦਾ ਬੇਲੀ ਡਾਂਸ ਵੇਖ ਕੇ ਉਥੇ ਮੌਜੂਦ ਸਾਰੇ ਤਾਂ ਖੁਸ਼ ਹੋਏ ਹੀ, ਉਥੇ ਰਿਤਿਕ ਵੀ ਇਹ ਡਾਂਸ ਵੇਖ ਕੇ ਹੈਰਾਨ ਹੋ ਗਏ ਅਤੇ ਤਾਲੀਆਂ ਵਜਾਉਣ ਲੱਗੇ। ਇਸ ਵੀਡੀਓ ਨੂੰ ਟਵਿੱਟਰ ਉੱਤੇ ਸ਼ੇਅਰ ਕਰਦੇ ਹੋਏ ਕਲਰਜ਼ ਟੀ. ਵੀ. ਨੇ ਲਿਖਿਆ, ਮਾਧੁਰੀ ਅਤੇ ਸ਼ਾਇਨਾ ਦੇ ਬੇਲੀ ਡਾਂਸ ਦੀ ਇੱਕ ਝਲਕ।  

 

 

 
 
 
 
 
 
 
 
 
 
 
 
 

🌼☀️🌼☀️

A post shared by Madhuri Dixit (@madhuridixitnene) on

 


ਮਾਧੁਰੀ ਦੀਕਸ਼ਿਤ ਨੇ ਇਸ ਦੌਰਾਨ ਪੀਲੀ ਪ੍ਰਿੰਟੇਡ ਸਾੜੀ ਪਹਿਨੀ ਹੋਈ ਹੈ, ਜਿਸ ਵਿੱਚ ਉਹ ਬਹੁਤ ਸੁੰਦਰ ਲੱਗ ਰਹੀ ਹੈ। ਮਾਧੁਰੀ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ  ਹਾਲ ਹੀ ਨਿੱਚ ਉਨ੍ਹਾਂ ਦੀ ਫ਼ਿਲਮ 'ਟੋਟਲ ਧਮਾਲ' ਅਤੇ 'ਕਲੰਕ' ਰਿਲੀਜ਼ ਹੋਈ ਸੀ। ਟੋਟਲ ਧਮਾਲ' ਨੇ ਜਿਥੇ ਕਾਫੀ ਚੰਗਾ ਬਿਜ਼ਨਸ ਕੀਤਾ, ਉਥੇ ਕਲੰਕ ਫਲਾਪ ਰਹੀ।
 

 

 

 
 
 
 
 
 
 
 
 
 
 
 
 

Dance mode 🔛⭐️💃🏻🕺

A post shared by Madhuri Dixit (@madhuridixitnene) on

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dance diwane 2 madhuri dixit belly dance video viral on social media