ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

 ਅਜੈ ਦੇਵਗਨ ਨੂੰ ਕਿਸੇ ਔਰਤ ਨਾਲ ਵੇਖ ਕੇ ਇਹ ਕਹਿੰਦੀ ਹੈ ਕਾਜੋਲ

ਅਜੈ ਦੇਵਗਨ ਅੱਜ ਕੱਲ ਆਪਣੀ ਫ਼ਿਲਮ ਦੇ ਦੇ ਪਿਆਰ ਦੇ  ਨੂੰ ਲੈ ਕੇ ਕਾਫੀ ਮਸ਼ਰੂਫ ਚੱਲ ਰਹੇ ਹਨ। ਉਹ ਅੱਜ ਕੱਲ ਫ਼ਿਲਮ ਦੇ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ।

 

 

ਦੇ ਦੇ ਪਿਆਰ ਦੇ ਦੇ ਛੇਤੀ ਹੀ ਸਿਨੇਮਾ ਘਰਾਂ ਵਿੱਚ ਆਉਣ ਵਾਲੀ ਹੈ। ਇਸ ਫ਼ਿਲਮ ਵਿੱਚ ਅਜੈ ਇੱਕ ਅਜਿਹੇ ਵਿਅਕਤੀ ਦਾ ਰੋਲ ਨਿਭਾ ਰਹੇ ਹਨ ਜੋ ਖੁਦ ਲਗਭਗ ਅੱਧੀ ਉਮਰ ਦੀ ਲੜਕੀ ਨੂੰ ਡੇਟ ਕਰਦਾ ਹੈ।

 

ਫ਼ਿਲਮ ਵਿੱਚ ਅਦਾਕਾਰਾ ਤੱਬੂ, ਰਕੂਲਪ੍ਰੀਤ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਹਾਲ ਹੀ ਵਿੱਚ ਅਜੈ ਤੋਂ ਇਸ ਫ਼ਿਲਮ ਬਾਰੇ ਗੱਲ ਕੀਤੀ ਅਤੇ ਆਪਣੀ ਪਤਨੀ ਕਾਜੋਲ ਨੂੰ ਲੈ ਕੇ ਇੱਕ ਪ੍ਰਗਟਾਵਾ ਹੋਇਆ ਹੈ।

ਹਾਲ ਹੀ ਵਿੱਚ ਅਜੈ ਇੱਕ ਸਮਾਗਮ ਵਿੱਚ ਸ਼ਾਮਲ ਹੋਏ ਜਿਥੇ ਅਜੈ ਤੋਂ ਪੁੱਛਿਆ ਗਿਆ ਕਿ ਜਦੋਂ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਕਾਜੋਲ ਉਨ੍ਹਾਂ ਨੂੰ ਦੂਜੀ ਮਹਿਲਾ ਵਲ ਵੇਖਦੇ ਹੋਏ ਫੜ ਲੈਂਦੀ ਹੈ ਤਾਂ ਕਿਵੇਂ ਪ੍ਰਤੀਕਿਰਿਆ ਕਰਦੀ ਹੈ।

 

ਅਜੈ ਨੇ ਦੱਸਿਆ ਕਿ ਜੇਕਰ ਕਾਜੋਲ ਉਨ੍ਹਾਂ ਨੂੰ ਅਜਿਹਾ ਕਰਦੇ ਹੋਏ ਫੜਦੀ ਹੈ ਤਾਂ ਉਹ, ਅਜੈ ਨੂੰ ਕੋਈ ਕੁਮੈਂਟ ਪਾਸ ਕਰੇਗੀ ਜੋ ਕਿ ਕੋਈ ਚੁਟਕਲਾ ਹੋਵੇਗਾ।

 

ਨਾਲ ਹੀ ਅਜੈ ਨੇ ਦੱਸਿਆ ਕਿ ਫ਼ਿਲਮ ਦੇ ਟ੍ਰੇਲਰ ਨੂੰ ਲੈ ਕੇ ਕਾਜੋਲ ਨੂੰ ਕੋਈ ਇਤਰਾਜ਼ ਨਹੀਂ ਹੈ। ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਇੰਡਸਟਰੀ ਕਿਵੇਂ ਕੰਮ ਕਰਦੀ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:De De Pyaar da actor Ajay Devgn reveals how Kajol reacts when he Destaring at other women