ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਦੀਪਿਕਾ ਕੱਕੜ ਨੇ ਜਿੱਤਿਆ ਬਿੱਗਬਾਸ-12 ਦਾ ਖ਼ਿਤਾਬ

ਟੀਵੀ ਸ਼ੋਅ ਬਿੱਗਬਾਸ ਦੇ ਸੀਜ਼ਨ 12 ਦਾ ਖਿ਼ਤਾਬ ਮੁਕਾਬਲੇਬਾਜ਼ ਦੀਪਿਕਾ ਕੱਕੜ ਨੇ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਇਸ ਖਿ਼ਤਾਬ ਦਾ ਮੁਕਾਬਲਾ ਸ਼੍ਰੀਸੰਤ ਅਤੇ ਦੀਪਿਕਾ ਵਿਚਾਲੇ ਚੱਲ ਰਿਹਾ ਸੀ।

 

ਦੱਸਣਯੋਗ ਹੈ ਕਿ ਸ਼ੋਅ ਦੇ ਸਿਖਰ 5 ਮੁਕਾਬਲੇਬਾਜ਼ਾਂ ਚ ਦੀਪਿਕਾ ਕੱਕੜ, ਦੀਪਕ ਠਾਕੁਰ, ਸ਼੍ਰੀਸੰਤ, ਕਰਣਵੀਰ ਬੋਹਰਾ ਅਤੇ ਰੋਮਿਲ ਚੋਧਰੀ ਦਾ ਨਾਂ ਸ਼ਾਮਿਲ ਸੀ। ਸਭ ਤੋਂ ਪਹਿਲਾਂ ਸ਼ੋਅ ਤੋਂ ਕਰਣਵੀਰ ਬੋਹਰਾ ਬਾਹਰ ਹੋਏ ਸਨ। ਉਨ੍ਹਾਂ ਤੋਂ ਬਾਅਦ ਰੋਮਿਲ ਚੋਧਰੀ ਅਤੇ ਦੀਪਕ ਠਾਕੁਰ ਬਾਹਰ ਹੋਏ।

 

ਖਾਸ ਗੱਲ ਇਹ ਰਹੀ ਕਿ ਦੀਪਕ ਠਾਕੁਰ 20 ਲੱਖ ਰੁਪਏ ਲੈ ਕੇ ਸ਼ੋਅ ਤੋਂ ਬਾਹਰ ਹੋ ਗਏ ਸਨ ਕਿਉਂਕਿ ਉਨ੍ਹਾਂ ਨੂੰ ਆਪਣੀ ਭੈਣ ਦਾ ਵਿਆਹ ਕਰਨਾ ਸੀ। ਇਸ ਲਈ ਦੀਪਕ ਨੇ ਸ਼ੋਅ ਛੱਡਣ ਦਾ ਫੈਸਲਾ ਲਿਆ।

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Kakkar wins titles of Bibbass-12