ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਤੋਂ ਡਰੀ ਦੀਪਿਕਾ ਪਾਦੁਕੋਣ, ਕੀਤਾ ਇਹ ਕੰਮ

ਦੀਪਿਕਾ ਪਾਦੁਕੋਣ ਇਕ ਅਜਿਹੀ ਅਦਾਕਾਰਾ ਹੈ ਜਿਸ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ਵੀ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਉਹ ਕਈ ਪ੍ਰਾਜੈਕਟਾਂ ਕਾਰਨ ਗਲੋਬਲ ਸਟਾਰ ਬਣ ਗਈ ਹਨ। ਹਾਲ ਹੀ ਵਿੱਚ ਉਹ ਪੈਰਿਸ ਫੈਸ਼ਨ ਵੀਕ ਵਿੱਚ ਸ਼ਾਮਲ ਹੋਣ ਲਈ ਫਰਾਂਸ ਦੀ ਯਾਤਰਾ ਲਈ ਜਾਣ ਵਾਲੀ ਸਨ ਪਰਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਆਪਣਾ ਟੂਰ ਰੱਦ ਕਰਨਾ ਪਿਆ

 

ਰਿਪੋਰਟ ਦੇ ਅਨੁਸਾਰ ਦੀਪਿਕਾ ਨੂੰ ਲਗਜ਼ਰੀ ਫੈਸ਼ਨ ਹਾਊਸ ਲੂਯਿਸ ਵਿਟਨ ਨੇ ਪੈਰਿਸ ਫੈਸ਼ਨ ਵੀਕ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ, ਜੋ ਕਿ 3 ਮਾਰਚ ਤੱਕ ਚੱਲਣ ਵਾਲਾ ਹੈ ਪਰ ਹੁਣ ਉਹ ਸ਼ੋਅ ਵਿਚ ਸ਼ਾਮਲ ਨਹੀਂ ਹੋ ਸਕੇਗੀ

 

ਦੀਪਿਕਾ ਦੇ ਬੁਲਾਰੇ ਨੇ ਦੱਸਿਆ ਕਿ ਦੀਪਿਕਾ ਪੈਰਿਸ ਫੈਸ਼ਨ ਵੀਕ ਵਿਖੇ ਚੱਲ ਰਹੇ ਲੂਯਿਸ ਵਿਟਨ ਫੈਸ਼ਨ ਵੀਕ 2020 ਵਿਚ ਸ਼ਾਮਲ ਹੋਣ ਲਈ ਫਰਾਂਸ ਦੀ ਯਾਤਰਾ ਕਰਨ ਵਾਲੀ ਸੀ ਪਰ ਉਸ ਨੂੰ ਆਪਣੀ ਯਾਤਰਾ ਫਰਾਂਸ ਵਿਚ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਰੱਦ ਕਰਨੀ ਪਈ।

 

ਰਿਪੋਰਟਾਂ ਦੇ ਅਨੁਸਾਰ ਕੋਰੋਨਾ ਵਾਇਰਸ ਨੇ ਫਰਾਂਸ ਵਿੱਚ ਸੈਂਕੜੇ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ

 

 

 

 

 
 
 
 
 
 
 
 
 
 
 
 
 
 
 

A post shared by Deepika Padukone (@deepikapadukone) on

 

 

 

 
 
 
 
 
 
 
 
 
 
 
 
 

balma balma...fashion ka hai yeh balma!!!🤪🤪🤪 @balmain I just HAD to!🙈🤓🤣

A post shared by Deepika Padukone (@deepikapadukone) on

 

 

 

 
 
 
 
 
 
 
 
 
 
 
 
 

balma balma...fashion ka hai yeh balma!!!🤪🤪🤪 @balmain I just HAD to!🙈🤓🤣

A post shared by Deepika Padukone (@deepikapadukone) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone cancels her Paris Fashion Week trip due to coronavirus scare