ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Cannes 2019 : ਪਰਤਣ ਤੋਂ ਬਾਅਦ Deepika Padukone ਨੇ ਪਹਿਨੀ ਸੁੰਦਰ ਸਾੜੀ, ਤਸਵੀਰਾਂ ਵਾਇਰਲ 

 

ਬਾਲੀਵੁੱਡ ਦੀ ਅਦਾਕਾਰਾ ਦੀਪਿਕਾ ਪਾਦੁਕੋਣ (Deepika Padukone) ਹਾਲ ਹੀ ਵਿਚ ਕਾਨਜ਼ ਫ਼ਿਲਮ ਫੈਸਟੀਵਲ 2019 (Cannes Film Festival 2019)  ਤੋਂ ਵਾਪਸ ਪਰਤੀ ਹੈ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਸਬਿਆਸਾਚੀ ਮੁਖਰਜੀ ਦੇ ਨਾਲ ਇਕ ਸਮਾਰੋਹ ਵਿਚ ਵੇਖੀ ਗਈ ਸੀ। 

 

 

 

 
 
 
 
 
 
 
 
 
 
 
 
 

The massive bridal market and you cannot miss the expression of #deepikapadukone when the figures get discussed . Yup India’s wedding market — worth between $40 to 50 billion and growing at 25 to 30 percent per year, according to a recent KPMG report. In a wedding-obsessed market like India, this makes Sabyasachi one of the most visible fashion brands in the country. After two decades of hard graft, building his business from scratch, Mukherjee’s label is expected to turnover 250 crores rupees (about $35 million) in 2019, with a year-on-year growth of about 30 percent. All this discussed at thie session hostd by @bof @imranamed #bofprofessional

A post shared by Viral Bhayani (@viralbhayani) on

 
 
 
 
 
 
 
 
 
 
 
 
 

keep your face to the sun and you will never see the shadows...💫

A post shared by Deepika Padukone (@deepikapadukone) on

 

 

ਇਸ ਦੌਰਾਨ ਦੀਪਿਕਾ ਨੇ ਇਕ ਪੀਲੇ ਰੰਗ ਦੀ ਸਾੜੀ ਪਹਿਨੀ ਹੋਈ ਸੀ। ਵਾਲਾਂ ਨੂੰ ਟਾਇਟ ਬੰਨ੍ਹਿਆ ਹੋਇਆ ਸੀ ਅਤੇ ਬੈਕਲੇਸ ਬਲਾਊਜ ਨੂੰ ਇੱਕ ਬੈਲਟ ਨਾਲ ਕੈਰੀ ਕੀਤਾ ਸੀ। ਇਸ ਦੇ ਨਾਲ ਹੀ ਕੰਨਾਂ ਵਿੱਚ ਐਂਟੀਕ ਇਅਰਰਿੰਗਸ ਪਾਏ ਹੋਏ ਹਨ।  

 

ਮਟਗਾਾਲਾ ਅਤੇ ਕਾਨਜ਼ 2019 ਵਿੱਚ ਆਪਣੇ ਜਲਵੇ ਬਿਖਰਨ ਤੋਂ ਬਾਅਦ ਦੀਪਿਕਾ ਪਾਦੁਕੋਣ 'ਦਿ ਬਿਜ਼ਨਸ ਆਫ਼ ਫੈਸ਼ਨ' ਵਿੱਚ ਪਹੁੰਚੀ ਸੀ। ਸੋਸ਼ਲ ਮੀਡੀਆ 'ਤੇ ਆਪਣੀ ਵੱਖਰੀ ਸ਼ੈਲੀ ਸਾਂਝੀ ਕਰਦਿਆਂ ਦੀਪਿਕਾ ਪਾਦੁਕੋਣ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone: hot look after return from cannes 2019 Sabyasachi Mukherjee