ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਪਾਦੁਕੋਣ ਸਾਂਝੀ ਕੀਤੀ ਹਰੇ ਰੰਗੀ ਤਸਵੀਰ, ਰਣਵੀਰ ਨੇ ਕਰ ਦਿੱਤੀ ਇਹ ਟਿੱਪਣੀ

ਅਦਾਕਾਰਾ ਦੀਪਿਕਾ ਪਾਦੁਕੋਣ (Deepika Padukone) ਦੇ ਸ਼ੁੱਧ ਦੇਸੀ ਫ਼ੋਟੋਗ੍ਰਾਫ਼ ਕੈਪਸ਼ਨ ਨਾਲ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਰਣਵੀਰ ਸਿੰਘ (Ranveer Singh) ਕਾਫੀ ਪ੍ਰਭਾਵਿਤ ਹੋਏ ਹਨ। ਦੀਪਿਕਾ ਨੇ ਆਪਣੀ ਇਕ ਹਰੇ ਰੰਗ ਦੀ ਡਰੈਸ ਚ ਤਸਵੀਰ ਸਾਂਝੀ ਕੀਤੀ ਜਿਸ ਉਹ ਬਹੁਤ ਖੂਬਸੂਰਤ ਨਜ਼ਰ ਆ ਰਹੀ ਸਨ।

 

ਹਾਲੇ ਫ਼ਿਲਮ ‘83’ ਦੀ ਸ਼ੂਟਿੰਗ ਚ ਰੁੱਝੇ ਰਣਵੀਰ ਸਿੰਘ ਨੇ ਦੀਪਿਕਾ ਦੀ ਇਸ ਤਸਵੀਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼ੁੱਧ ਦੇਸੀ ਕੈਪਸ਼ਨ। ਇਸ ਤੇ ਦੀਪਿਕਾ ਨੇ ਜਵਾਬ ਦਿੰਦਿਆਂ ਕਿਹਾ ਕਿ ਸ਼ੁੱਧ ਦੇਸੀ ਦਿਲ ਵਾਂਗ।

 

ਦੱਸ ਦੇਈਏ ਕਿ ਆਉਣ ਵਾਲੇ ਸਮੇਂ ਚ ਦੀਪਿਕਾ, ਰਣਵੀਰ ਦੇ ਨਾਲ ਫ਼ਿਲਮ ‘83’ ਚ ਕੰਮ ਕਰਦਿਆਂ ਨਜ਼ਰ ਆਉਣਗੇ।

 

ਦੀਪਿਕਾ ਨੇ ਆਪਣੀ ਸਮਾਜ ਫ਼ਿਲਮ ਛਪਾਕ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ ਜਿਸ ਚ ਉਹ ਇਕ ਤੇਜ਼ਾਬੀ ਹਮਲੇ ਦੀ ਸ਼ਿਕਾਰ ਲੜਕੀ ਦਾ ਕਿਰਦਾਰ ਅਦਾ ਕਰਨਗੀ। ਇਹ ਫ਼ਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।

 

 

 

 

 

 

 
 
 
 
 
 
 
 
 
 
 
 
 

विशिष्ट आकृति धारण करना...💋 wearing:@ashistudio

A post shared by Deepika Padukone (@deepikapadukone) on

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone posted a picture on social media husband Ranveer Singh commented