ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video: ਦੀਪਿਕਾ ਪਾਦੁਕੋਣ ਨੂੰ ਕਾਰਤਿਕ ਆਰੀਅਨ ਨੇ ਏਅਰਪੋਰਟ 'ਤੇ ਸਿਖਾਇਆ 'ਧੀਮੇ ਧੀਮੇ' ਡਾਂਸ ਸਟੇਪ

ਸੋਸ਼ਲ ਮੀਡੀਆ 'ਤੇ ਚੱਲ ਰਹੇ 'ਧੀਮੇ ਧੀਮੇ ਚੈਲੰਜ' ਦਾ ਹਿੱਸਾ ਬਣਨ ਬਾਰੇ ਦੀਪਿਕਾ ਪਾਦੁਕੋਣ ਨੇ ਇੱਕ ਪੋਸਟ ਕੀਤੀ ਸੀ ਜਿਸ ਵਿੱਚ ਉਸ ਨੇ ਕਾਰਤਿਕ ਆਰੀਅਨ ਨੂੰ ਇਸ ਗਾਣੇ ਦੇ ਸਿਗਨੇਚਰ ਸਟੇਪ ਨੂੰ ਸਿਖਾਉਣ ਲਈ ਕਿਹਾ ਸੀ। ਜਾਂ ਸਿੱਧਾ ਕਹੋ ਕਿ ਦੀਪਿਕਾ ਪਾਦੁਕੋਣ ਨੇ ਕਾਰਤਿਕ ਆਰੀਅਨ ਨੂੰ ਇਸ ਗਾਣੇ 'ਤੇ ਡਾਂਸ ਸਿਖਾਉਣ ਦੀ ਬੇਨਤੀ ਕੀਤੀ ਸੀ।

 

ਇਸੇ ਨੂੰ ਪੂਰਾ ਕਰਨ ਲਈ ਅੱਜ ਸਵੇਰੇ ਮੁੰਬਈ ਏਅਰਪੋਰਟ ਉੱਤੇ ਦੀਪਿਕਾ ਪਾਦੂਕੋਣ ਅਤੇ ਕਾਰਤਿਕ ਆਰੀਅਨ ਨਾਲ ਇਕੱਠੇ ਦਿਖਾਈ ਦਿੱਤੇ। ਅਭਿਨੇਤਰੀ ਨੇ ਇੰਸਟਾਗ੍ਰਾਮ ਦੀ ਇੱਕ ਕਹਾਣੀ ਵਿੱਚ ਲਿਖਿਆ ਸੀ ਕਿ ਕਾਰਤਿਕ ਆਰੀਅਨ ਕੀ ਤੁਸੀਂ ਮੈਨੂੰ 'ਹੌਲੀ-ਹੌਲੀ' ਸਟੇਪ ਸਿਖਾਓਗੇ? ਮੈਨੂੰ ਵੀ ਧੀਮੇ ਧੀਮੇ ਚੈਲੰਜ ਵਿੱਚ ਹਿੱਸਾ ਲੈਣਾ ਹੈ।

 

ਉਹ ਉਦੋਂ ਬਹੁਤ ਖੁਸ਼ ਹੋਈ ਜਦੋਂ ਕਾਰਤਿਕ ਆਰੀਅਨ ਨੇ ਦੀਪਿਕਾ ਪਾਦੁਕੋਣ ਨੂੰ ਮੁੰਬਈ ਹਵਾਈ ਅੱਡੇ 'ਤੇ ਇਹ ਸਿਗਨੇਚਰ ਸਟੇਪ ਸਿਖਾਇਆ ਤਾਂ ਉਹ ਬੇਹਦ ਖੁਸ਼ ਹੋਈ ਅਤੇ ਕਾਰਤਿਕ ਦਾ ਧੰਨਵਾਦ ਕੀਤਾ। ਦੋਵਾਂ ਦੇ ਡਾਂਸ ਸਟੇਪ ਸਿੱਖਣ ਅਤੇ ਸਿਖਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone Wish: Kartik Aaryan: FulFills Deepika Padukone: Wish Teaches Dheeme Dheeme: Dance: Step: At Mumbai Airport: Video: Viral: