ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Dharmendra ਨਾਲ ਮਿਲੀ ਟਿਕਟਾਕ ਸਟਾਰ ਏਕਤਾ ਜੈਨ, ਵੀਡੀਓ Viral

 

ਬਾਲੀਵੁੱਡ ਅਭਿਨੇਤਰੀ ਅਤੇ ਟਿਕਟਾਕ ਸਟਾਰ ਏਕਤਾ ਜੈਨ ਇੱਕ ਹਾਰਰ ਕਾਮੇਡੀ ਫ਼ਿਲਮ 'ਖਲੀ ਬਾਲੀ' ਵਿੱਚ ਨਜ਼ਰ ਆਵੇਗੀ। ਟਿਕਟਾਕ ਸਟਾਰ ਨੇ ਹਿੰਦੀ, ਇੰਗਲਿਸ਼ ਅਤੇ ਸੰਸਕ੍ਰਿਤ ਵਿੱਚ ਕਈ ਟੀਵੀ ਸੀਰੀਅਲ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। 

 

 

 

 
 
 
 
 
 
 
 
 
 
 
 
 

Meeting Dharamji again.. its always the Pleasure. #dharmendra #shayariquotes #amazing #feelings #happy #moments

A post shared by Ekta Jain (@ekujain11) on

 

ਹਾਲ ਹੀ ਵਿੱਚ ਉਹ ਦੂਜੀ ਵਾਰ ਧਰਮਿੰਦਰ ਨੂੰ ਮਿਲੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ। ਇਕ ਵੀਡੀਓ ਪੋਸਟ ਕਰਨ ਤੋਂ ਬਾਅਦ ਏਕਤਾ ਜੈਨ ਨੇ ਲਿਖਿਆ ਕਿ ਉਹ ਦੂਜੀ ਵਾਰ ਧਰਮਿੰਦਰ ਨਾਲ ਮਿਲ ਕੇ ਕਾਫੀ ਖੁਸ਼ ਹੋਈ ਹੈ। 

 

ਦੱਸਣਯੋਗ ਹੈ ਕਿ ਏਕਤਾ ਜੈਨ ਜਿਸ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ ਉਸ ਦਾ ਨਿਰਮਾਣ ਵਨ ਇੰਟਰਟੇਨਮੈਂਟ ਫ਼ਿਲਮ ਪ੍ਰੋਡੈਕਸ਼ਨ ਅਤੇ ਪ੍ਰਾਚੀ ਮੂਵੀਜ਼ ਦੇ ਕਮਲ ਕਿਸ਼ੋਰ ਮਿਸ਼ਰਾ ਨੇ ਕੀਤਾ ਹੈ। ਟਿਕਟਾਕ ਐਪ ਉੱਤੇ ਬਹੁਤ ਮਸ਼ਹੂਰ ਹੈ ਅਤੇ ਪਲੇਟਫਾਰਮ ਉੱਤੇ 4 ਲੱਖ ਫਾਲੋਵਰ ਅਤੇ 28 ਲੱਖ ਮਿਲੀਅਨ ਲੋਕਾਂ ਨੂੰ ਹਰਟਸ ਹਨ।

 

ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਮਨੋਜ ਸ਼ਰਮਾ ਹਨ। ਫ਼ਿਲਮ ਦੀ ਸ਼ੂਟਿੰਗ ਮੁੰਬਈ ਅਤੇ ਲਖਨਊ 'ਚ ਹੋਵੇਗੀ।  ਫ਼ਿਲਮ ਵਿੱਚ ਧਰਮਿੰਦਰ, ਮਧੂ ਸਿੰਘ, ਕਾਯਨਾਤ ਅਰੋੜਾ, ਰਜਨੀਸ਼ ਦੁੱਗਲ, ਰੋਹਨ ਮੇਹਰਾ, ਵਿਜੈ ਰਾਜ, ਰਾਜਪਾਲ ਯਾਦਵ, ਹੇਮੰਤ ਪਾਂਡੇ, ਅਸਰਾਨੀ, ਯਾਸਮੀਨ ਖ਼ਾਨ ਅਤੇ ਏਕਤਾ ਜੈਨ ਅਦਾਕਾਰੀ ਕਰਨਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dharmendra: and tik tok star ekta jain video viral on social media will be seen in a horror film