ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Cannes 2019: ਡਾਇਨਾ ਪੈਂਟੀ ਦਾ ਇਹ ਅੰਦਾਜ਼ ਨਹੀਂ ਦੇਖਿਆ ਹੋਵੇਗਾ ਤੁਸੀਂ

ਕਾਂਨੱਸ ਫ਼ਿਲਮ ਫੈਸਟੀਵਲ ਚ ਡਾਇਨਾ ਪੈਂਟੀ ਨੇ ਰੈੱਡ ਕਾਰਪੇਟ ’ਤੇ ਆਪਣੀ ਮੌਜੂਦਗੀ ਦਰਜ ਕਰਵਾਈ। ਇਸ ਦੌਰਾਨ ਉਨ੍ਹਾਂ ਦੇ ਕਈ ਪਹਿਨਾਵੇ ਸਾਹਮਣੇ ਆਏ ਤੇ ਇਹ ਪਸੰਦ ਵੀ ਬਹੁਤ ਕੀਤੇ ਗਏ। ਤਾਜ਼ਾ ਪਹਿਨਾਵੇ ਚ ਡਾਇਨਾ ਚਿੱਟੇ ਰੰਗ ਦੀ ਸੈਟਰਨ ਸਾੜੀ ਚ ਨਜ਼ਰ ਆਈ।

 

 

 

 

 

ਇਸ ਦੇ ਨਾਲ ਹੀ ਉਨ੍ਹਾਂ ਨੇ ਲਾਲ ਰੰਗ ਦੀ ਲਿਪੀਸਟਿਕ ਅਤੇ ਗਹਿਣੇ ਪਾਏ ਹੋਏ ਹਨ। ਵਾਲਾਂ ਨੂੰ ਪਿੱਛੇ ਨੂੰ ਬੰਨ੍ਹਿਆ ਹੋਇਆ ਹੈ। ਇਸ ਪਹਿਨਾਵੇ ਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹਨ। ਇਸ ਤੋਂ ਪਹਿਲਾਂ ਕਾਲੇ ਅਤੇ ਸੁਨਿਹਰੀ ਕੱਪੜਿਆਂ ਚ ਵੀ ਉਨ੍ਹਾਂ ਦੇ ਇਸ ਪਹਿਲਾਵੇ ਨੂੰ ਕਾਫੀ ਪਸੰਦ ਕੀਤਾ ਗਿਆ।

 

 

 

 
 
 
 
 
 
 
 
 
 
 
 
 

Go big or go home! #Cannes2019 #DianaAtCannes #GreyGooseLife #LiveVictoriously #FauxFeather

A post shared by Diana Penty (@dianapenty) on

 

 

ਡਾਇਨਾ ਪੈਂਟੀ ਦੀਆਂ ਕੁਝ ਹੋਰ ਵੀ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਚ ਹਨ। ਇਕ ਤਸਵੀਰ ਚ ਡਾਇਰਨਾ ਨੇ ਗੁਲਾਬੀ ਰੰਗ ਦੀ ਆਫ਼ ਸ਼ੋਲਡਰ ਲਾਂਗ ਗਾਊਨ ਪਾਇਆ ਹੋਇਆ ਹੈ, ਜਿਸ ਨੂੰ ਫਾਕਸ ਫੀਦਰ ਡਿਜ਼ਾਈਨ ਕੀਤਾ ਗਿਆ ਹੈ। ਡਾਇਨਾ ਬਾਲੀਵੁੱਡ ਦੀ ਇਕ ਬੇਹੱਦ ਖੂਬਸੂਰਤ ਅਤੇ ਕਲਾਕਾਰੀ ਨਾਲ ਭਰੀ ਹੋਈ ਅਦਾਕਾਰਾ ਹਨ।

 

 

 
 
 
 
 
 
 
 
 
 
 
 
 

Channeling my inner Jolie #DianaAtCannes #LiveVictoriously #GreyGooseLife #Cannes2019

A post shared by Diana Penty (@dianapenty) on

 

 

 

 

 

 
 
 
 
 
 
 
 
 
 
 
 
 

Channeling my inner Jolie #DianaAtCannes #LiveVictoriously #GreyGooseLife #Cannes2019

A post shared by Diana Penty (@dianapenty) on

 

 

 

 

 

 

.

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diana Penty third look brings India to French Riviera in her white and gold silk saree in Cannes 2019