ਟੀਵੀ ਅਦਾਕਾਰਾ ਦੀਪਿਕਾ ਕੱਕੜ ਨੇ ਪਿਛਲੇ ਸਾਲ ਅਭਿਨੇਤਾ ਸ਼ੋਇਬ ਇਬਰਾਹੀਮ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਤੁਰੰਤ ਬਾਅਦ ਦੀਪਿਕਾ ਨੇ ਆਪਣਾ ਨਾਮ ਨਹੀਂ ਬਦਲਿਆ ਪਰ ਵਿਆਹ ਦੇ ਡੇਢ ਸਾਲ ਬਾਅਦ ਉਸ ਨੇ ਆਪਣਾ ਨਾਂ ਸੋਸ਼ਲ ਮੀਡੀਆ 'ਤੇ ਬਦਲ ਦਿੱਤਾ।
ਦਰਅਸਲ, ਦੀਪਿਕਾ ਨੇ ਟਵਿੱਟਰ 'ਤੇ ਦੀਪਿਕਾ ਕੱਕੜ ਤੋਂ ਦੀਪਿਕਾ ਕੱਕੜ ਇਬਰਾਹੀਮ ਕਰ ਲਿਆ ਹੈ।
#Ronakshi's journey is about to begin in a few minutes! Are you all set to watch 'em? 😊
— StarPlus (@StarPlus) June 17, 2019
Watch #KahaanHumKahaanTum, Tonight at 9pm only on StarPlus and Hotstar: https://t.co/fIBbu6FUnM @karanvgrover22 @ms_dipika pic.twitter.com/YNqIpwXp4V
ਦੀਪਿਕਾ ਦੇ ਪ੍ਰੋਫੋਸ਼ਨਲ ਜੀਵਨ ਬਾਰੇ ਗੱਲ ਕਰੀਏ ਤਾਂ ਅੱਜ ਕੱਲ੍ਹ ਸੀਰੀਅਲ 'ਕਹਾਂ ਹਮ ਕਹਾਂ ਤੁਮ' ਵਿੱਚ ਨਜ਼ਰ ਆ ਰਹੀ ਹੈ। ਇਸ ਸੀਰੀਅਲ ਵਿੱਚ ਅਦਾਕਾਰ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਉਨ੍ਹਾਂ ਸਾਹਮਣੇ ਕਰਣ ਵੀ ਗਰੋਵਰ ਹਨ ਜੋ ਡਾਕਟਰ ਦੀ ਭੂਮਿਕਾ ਨਿਭਾ ਰਿਹਾ ਹਨ।