ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਨੇ ਪਤੀ ਨਾਲ ਕੀਤੀ ਇਫ਼ਤਾਰ ਪਾਰਟੀ, ਤਸਵੀਰਾਂ ਵਾਇਰਲ

ਦੀਪਿਕਾ ਕੱਕੜ ਨੇ ਹਾਲ ਵਿੱਚ ਪਤੀ ਸ਼ੋਏਬ ਇਬ੍ਰਾਹਿਮ ਨਾਲ ਇਫ਼ਤਾਰ ਪਾਰਟੀ ਦਿੱਤੀ। ਦੀਪਿਕਾ ਨੇ ਇਸ ਦੌਰਾਨ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ। ਦੀਪਿਕਾ ਅਤੇ ਸ਼ੋਏਬ ਦੀ ਇਸ ਤਸਵੀਰ ਵਿੱਚ ਬੈਕਗਰਾਊਂਡ ਵਿੱਚ ਕਈ ਪਕਵਾਨ ਦਿਖ ਰਹੇ ਹਨ।

 

 

 
 
 
 
 
 
 
 
 
 
 
 
 

#ramadanmubarak 🌙

A post shared by Shoaib Ibrahim (@shoaib2087) on

 
 
 
 
 
 
 
 
 
 
 
 
 

Iftaari together 😊 @shoaib2087 ❤️❤️❤️

A post shared by Dipika (@ms.dipika) on

ਰਮਜ਼ਾਨ ਦਾ ਮਹੀਨਾ ਸ਼ੁਰੂ ਹੁੰਦੇ ਸਮੇਂ ਹੀ ਦੀਪਿਕਾ ਕੱਕੜ ਅਤੇ ਸ਼ੋਏਬ ਇਬ੍ਰਾਹਿਮ ਦੀ ਇੱਕ ਫ਼ੋਟੋ ਸਾਹਮਣੇ ਆਈ ਸੀ।

 

ਦੀਪਿਕਾ ਹੁਣ ਪਤੀ ਸ਼ੋਏਬ ਅਤੇ ਬਾਕੀ ਸਹੁਰਾ ਪਰਵਾਰ ਨਾਲ ਮਿਲ ਕੇ ਰਮਜ਼ਾਨ ਦੀ ਤਿਆਰੀ ਸ਼ੁਰੂ ਕਰਦੀ ਦਿਖ ਰਹੀ ਸੀ। ਇੱਕ ਫੈਨ ਪੇਜ ਨੇ ਕਪਲ ਦੀ ਸੈਲੀਬ੍ਰੇਸ਼ਨ ਤਸਵੀਰਾਂ ਸ਼ੇਅਰ ਕੀਤੀਆਂ ਸਨ। 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dipika kakar shoaib ibrahim iftar party check pictures