ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Alia Bhatt ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਹਨ, ਇਹ ਡਾਇਰੈਕਟਰ

ਬਾਲੀਵੁੱਡ ਫ਼ਿਲਮਸਾਜ ਆਨੰਦ ਐਲ ਰਾਏ (Anand L Rai),  ਆਲੀਆ ਭੱਟ (Alia Bhatt) ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਹਨ।  

 

ਗੱਲ ਕਰੀਏ ਤਾਂ ਆਨੰਦ ਐਲ ਰਾਏ ਦੀ ਆਖ਼ਰੀ ਫ਼ਿਲਮ 'ਜ਼ੀਰੋ' ਬਾਕਸ ਆਫ਼ਿਸ 'ਤੇ ਕੁਝ ਖ਼ਾਸ ਚੱਲੀ ਨਹੀਂ ਸੀ। ਪਰ ਫਿਰ ਵੀ ਆਨੰਦ ਲਾਲ ਰਾਏ ਦਾ ਉਤਸ਼ਾਹ ਟੁੱਟਾ ਨਹੀਂ ਹੈ, ਉਹ ਹੁਣ ਛੇਤੀ ਹੀ ਆਪਣੀ ਅਗਲੀ ਫ਼ਿਲਮ ਲਈ ਕੰਮ ਸ਼ੁਰੂ ਕਰਨ ਜਾ ਰਹੇ ਹਨ।  

 

ਇਹ ਕਿਹਾ ਜਾ ਰਿਹਾ ਹੈ ਕਿ ਉਹ ਮੁੱਖ ਭੂਮਿਕਾ ਵਿਚ ਆਲੀਆ ਭੱਟ ਨੂੰ ਲੈਣ ਦਾ ਮਨ ਬਣਾ ਰਹੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:director anand l rai wants to make a film casting alia bhatt