ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਸ਼ਾ ਪਟਾਨੀ ਨੇ ਕਰਾਇਆ ਫ਼ੋਟੋਸ਼ੂਟ, ਤਸਵੀਰਾਂ ਹੋਈਆਂ ਵਾਇਰਲ

ਬਾਲੀਵੁੱਡ ਸਟਾਰ ਦਿਸ਼ਾ ਪਟਾਨੀ ਆਪਣੀ ਦਿੱਖ ਅਤੇ ਤਸਵੀਰਾਂ ਕਾਰਨ ਕਾਫੀ ਸੁਰਖੀਆਂ ਚ ਰਹਿੰਦੀ ਹਨ। ਹੁਣ ਹਾਲ ਹੀ ਚ ਉਨ੍ਹਾਂ ਨੇ ਮੁੜ ਆਪਣੀ ਕੁਝ ਅਜਿਹੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

 

ਦਿਸ਼ਾ ਪਟਾਨੀ ਨੇ ਬਾਥਟਬ ਚ ਕੁਝ ਤਸਵੀਰਾਂ ਕਲਿੱਕ ਕਰਵਾਈਆਂ ਹਨ ਜਿਨ੍ਹਾਂ ਚ ਉਨ੍ਹਾਂ ਦੀ ਦਿੱਖ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਦਿਸ਼ਾ ਨੇ ਇਸ ਫ਼ੋਟੋਸ਼ੂਟ ਚ ਲਾਈਟ ਮੇਕਅਪ ਕੀਤਾ ਹੈ ਤੇ ਨਾਲ ਹੀ ਇਕ ਪੈਂਡੈਂਟ ਪਾਇਆ ਹੋਇਆ ਹੈ।

 

ਦਿਸ਼ਾ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਚ ਫ਼ਿਲਮ ਭਾਰਤ ਚ ਨਜ਼ਰ ਆਈ ਸਨ। ਇਸ ਫ਼ਿਲਮ ਚ ਉਨ੍ਹਾਂ ਨਾਲ ਸਲਮਾਨ ਖਾਨ ਅਤੇ ਕੈਟਰੀਨਾ ਕੈਫ਼ ਮੁੱਖ ਕਿਰਦਾਰ ਚ ਸਨ। ਇਸਦੇ ਬਾਅਦ ਹੁਣ ਦਿਸ਼ਾ ਫ਼ਿਲਮ ਮਲੰਗ ਚ ਨਜ਼ਰ ਆਉਣ ਵਾਲੀ ਹਨ। ਇਸ ਫ਼ਿਲਮ ਚ ਉਨ੍ਹਾਂ ਨਾਲ ਅਨਿਲ ਕਪੂਰ ਅਤੇ ਆਦਿਤਿਆ ਰਾਏ ਕਪੂਰ ਮੁੱਖ ਕਿਰਦਾਰ ਚ ਹਨ।

 

 

 

 
 
 
 
 
 
 
 
 
 
 

 

 

 

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Disha Patani glamorous photos viral on social media