ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Box Office Collection: ‘ਇਕ ਲੜਕੀ ਕੋ ਦੇਖਾ ਤੋ ਐਸਾ ਲੱਗਾ’ ਦੀ ਕਮਾਈ

Box Office Collection: ‘ਇਕ ਲੜਕੀ ਕੋ ਦੇਖਾ ਤੋ ਐਸਾ ਲੱਗਾ’ ਦੀ ਕਮਾਈ

ਅਨਿਲ ਕਪੂਰ, ਰਾਜ ਕੁਮਾਰ ਰਾਓ, ਸੋਨਮ ਕਪੂਰ ਅਤੇ ਜੂਹੀ ਚਾਵਲਾ ਦੀ ਫਿਲਮ ‘ਇਕ ਲੜਕੀ ਕੋ ਦੇਖਾ ਤੋਂ ਐਸਾ ਲੱਗਾ’ (Ek Ladki Ko Dekha To Aisa Laga) ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ।  ਇਸ ਫਿਲਮ ਰਾਹੀਂ ਇਕ ਸਪੈਸ਼ਲ ਲਵ ਸਟੋਰੀ ਨੂੰ ਦਿਖਾਇਆ ਗਿਆ ਹੈ। ਫਿਲਮ ਨੂੰ ਰਲਾਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਫਿਲਮ ਦੇ ਪਹਿਲੇ ਦਿਨ ਦੀ ਕਮਾਈ ਦੀ ਜਾਣਕਾਰੀ ਵੀ ਸਾਹਮਣੇ ਆ ਗਈ ਹੈ।

 

ਦਰਅਸਲ, ਟ੍ਰੇਡ ਐਨਾਲਿਸਟ ਤਰਣ ਆਦਰਜ਼ ਦੀ ਪਿਰੋਰਟ ਮੁਤਾਬਕ ਫਿਲਮ ਨੇ ਪਹਿਲੇ ਦਿਨ 3.30 ਕਰੋੜ ਦੀ ਕਮਾਈ ਕੀਤੀ ਹੈ। ਪਰ ਫਿਲਮ ਦੀ ਸ਼ੁਰੂਆਤ ਘੱਟ ਹੈ, ਪ੍ਰੰਤੂ ਹਫਤੇ ਦੇ ਆਖਰੀ ਵਿਚ ਫਿਲਮ ਦੀ ਕਮਾਈ ਵਿਚ ਵਾਧਾ ਹੋ ਸਕਦਾ ਹੈ।

 

 

ਸ਼ੈਲੀ ਚੋਪੜਾ ਧਾਰ ਦੀ ਨਿਰਦੇਸ਼ਨ ਵਿਚ ਬਣੀ ਇਸ ਫਿਲਮ ਦਾ ਵਿਸ਼ਾ ਕਾਫੀ ਚਰਚਾ ਵਿਚ ਹੈ। ਇਸ ਵਿਚ ਸੋਨਮ ਕਪੂਰ ਇਕ ਲੇਸੀਬਅਨ ਦੇ ਕਿਰਦਾਨ ਵਿਚ ਹੈ। ਫਿਲਮ ਦੇ ਪ੍ਰੋਡਿਊਸ਼ਰ ਵਿਧੂ ਵਿਨੋਦ ਚੋਪੜਾ ਹੈ।

 

ਫਿਲਮ ਇਕ ਲੜਕੀ ਨੂੰ ਦੇਖਿਆ ਤਾ ਐਸਾ ਲਗਾ ਦਾ ਟਾਈਟਲ ਅਨਿਲ ਕਪੂਰ–ਮਨੀਸ਼ਾ ਕੋਇਰਾਲਾ ਦੀ ਹਿੱਟ ਫਿਲਮ 1942 ਤੇ ਲਵ ਸਟੋਰੀ ਦੇ ਮਸ਼ਹੂਰ ਗੀਤ ਇਕ ਲੜਕੀ ਨੂੰ ਦੇਖਿਆ ਤਾਂ ਐਸਾ ਲਗਾ ਤੋਂ ਲਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ek ladki ko dekha to aisa laga box office collection starrer anil kapoor rajkummar rao and sonam kapoor