ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਨਵੀਂ ਫ਼ਿਲਮ ਸਾਈਨ ਕਰਨ ਵਾਲੇ ਹਨ Farhan Akhtar? 

 

ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ (Farhan Akhtar) ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਤੂਫਾਨ' ਦੀਆਂ ਤਿਆਰੀਆਂ ਵਿੱਚ ਰੁਝੇ ਦਿਖਾਈ ਦੇ ਰਹੇ ਹਨ। 

 

ਸ਼ਾਇਦ ਇਸੇ ਦੇ ਚਲਦਿਆਂ ਉਹ ਮੁੰਬਈ ਦੇ ਇੱਕ ਡਬਿੰਗ ਸਟੂਡੀਓ ਬਾਹਰ ਨਜ਼ਰ ਆਏ ਹਨ। ਫਰਹਾਨ ਅਖ਼ਤਰ ਆਪਣੀ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਨੂੰ ਲੈ ਕੇ ਅੱਜ ਕੱਲ੍ਹ ਸੁਰਖ਼ੀਆਂ ਵਿੱਚ ਹਨ।

 

 
 
 
 
 
 
 
 
 
 
 
 
 

@faroutakhtar outside a dubbing studio #farhanakhtar #snapped #dubbing #Bollywood #paparazzi #varinderchawla

A post shared by Varinder Chawla (@varindertchawla) on

 

 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਫਰਹਾਨ ਅਖਤਰ ਨੀਲੇ ਰੰਗ ਦੀ ਟੀ ਸ਼ਰਟ ਅਤੇ ਬਲੈਕ ਜੈਕੇਟ ਨਾਲ ਸ਼ਾਰਟਸ ਵਿੱਚ ਵਿਖਾਈ ਦੇ ਰਹੇ ਹਨ। ਜਿਹਾ ਕਿਹਾ ਜਾਂਦਾ ਹੈ ਕਿ ਫਰਹਾਨ ਅਖ਼ਤਰ ਇਕ ਨਵੇਂ ਪ੍ਰਾਜੈਕਟ ਦੀਆਂ ਤਿਆਰੀਆਂ ਕਰ ਰਹੇ ਹਨ।


ਫਰਹਾਨ ''ਭਾਗ ਮਿਲਖਾ ਭਾਗ'' ਤੋਂ ਬਾਅਦ ਇਕ ਵਾਰ ਫਿਰ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨਾਲ ਫ਼ਿਲਮ 'ਤੂਫ਼ਾਨ' ਵਿੱਚ ਕੰਮ ਰਹੇ ਹਨ। ਇਹ ਫ਼ਿਲਮ ਇੱਕ ਮੁੱਕੇਬਾਜ਼ ਦੀ ਕਹਾਣੀ ਹੋਵੇਗੀ ਜਿਸ ਨੂੰ ਬਹੁਤ ਹੀ ਭਾਵਨਾਤਮਕ ਢੰਗ ਨਾਲ ਪੇਸ਼ ਕੀਤਾ ਜਾਵੇਗਾ। ਫਰਹਾਨ ਇਸ ਦੀ ਤਿਆਰੀ ਵਿੱਚ ਲੰਮੇ ਸਮੇਂ ਲਈ ਲੱਗੇ ਹੋਏ ਹਨ।

 

 

 
 
 
 
 
 
 
 
 
 
 
 
 

@faroutakhtar Clicked today in #bandra . #farhanakhtar #bollywoodstars #actors #paparazzi #yogenshah @yogenshah_s

A post shared by yogen shah (@yogenshah_s) on


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farhan Akhtar: spotted outside dubbing studio in Mumbai: new project coming in