ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਵਿੱਚ ਰਾਹੁਲ ਗਾਂਧੀ ਦਾ ਲੁੱਕ ਆਊਟ

 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ'

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਬਣ ਰਹੀ ਫ਼ਿਲਮ "ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ" 'ਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ 'ਤੇ ਪ੍ਰਿੰਯਕਾ ਗਾਂਧੀ ਦੇ ਕਿਰਦਾਰ ਦਾ ਲੁੱਕ ਸਾਹਮਣੇ ਆ ਗਿਆ ਹੈ. ਅਨੁਪਮ ਖੇਰ ਜੋ ਮਨਮੋਹਨ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ ਉਨ੍ਹਾਂ ਨੇ ਹੀ ਰਾਹੁਲ ਗਾਂਧੀ 'ਤੇ ਪ੍ਰਿੰਯਕਾ ਗਾਂਧੀ ਦੇ ਕਿਰਦਾਰ ਦਾ ਪਹਿਲਾ ਲੁੱਕ ਸ਼ੋਸਲ ਮੀਡੀਆ ਰਾਹੀਂ ਸਾਹਮਣੇ ਲਿਆਂਦਾ ਹੈ.

 

ਫ਼ਿਲਮ 'ਚ ਪ੍ਰਿੰਯਕਾ ਗਾਂਧੀ ਦਾ ਕਿਰਦਾਰ ਅਹਾਨਾ ਕੁਮਰਾ ਅਤੇ ਰਾਹੁਲ ਗਾਂਧੀ ਦਾ ਕਿਰਦਾਰ ਅਰਜੁਨ ਮਾਥੁਰ ਨਿਭਾ ਰਹੇ ਹਨ. 


ਅਨੁਪਮ ਖੇਰ ਨੇ ਇੰਸਟਾਗ੍ਰਾਮ ਤੇ ਇੱਕ ਫ਼ੋਟੋ ਸ਼ੇਅਰ ਕੀਤੀ ਜਿਸ 'ਚ ਤਿੰਨੋਂ ਕਲਾਕਾਰ ਇਕੱਠੇ ਨਜ਼ਰ ਆ ਰਹੇ ਹਨ. ਦੱਸ ਦੇਈਏ ਕਿ ਫ਼ਿਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਇੱਕ ਕਿਤਾਬ 'ਟੇ ਆਧਾਰਿਤ ਹੈ ਜਿਸਨੂੰ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਨੇ ਲਿਖਿਆ ਹੈ. ਮਨਮੇਹਨ ਸਿੰਘ 2004-2014 ਤੱਕ 10 ਸਾਲ ਯੂਪੀਏ ਸਰਕਾਰ 'ਚ ਪ੍ਧਾਨਮੰਤਰੀ ਚੁਣੇ ਗਏ ਸਨ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:first look of rahul and priyanka gandhin out in the accidental primeminister film