ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਰਦਿਕ ਪੰਡਿਆ ਨੇ ਇਸ ਅਦਾਕਾਰਾ ਨਾਲ ਮਨਾਇਆ ਨਵਾਂ ਸਾਲ

ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਿਆ ਵੀ ਬਾਕੀ ਖਿਡਾਰੀਆਂ ਦੀ ਤਰ੍ਹਾਂ ਨਵੇਂ ਸਾਲ ਦਾ ਜਸ਼ਨ ਪਰਿਵਾਰ ਅਤੇ ਦੋਸਾਂ ਨਾਲ ਮਨਾਇਆ। ਮਹਿੰਦਰ ਸਿੰਘ ਧੋਨੀ ਦੇ ਨਾਲ ਇੰਸਟਾਸਟੋਰੀ ਸ਼ੇਅਰ ਕਰਨ ਤੋਂ ਬਾਅਦ ਹਾਰਦਿਕ ਨੇ ਸਰਬੀਆ ਦੀ ਮਾਡਲ ਅਤੇ ਅਦਾਕਾਰਾ ਨਤਾਸ਼ਾ ਸਟੇਨਕੋਵਿਚ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ।
 

 
 
 
 
 
 
 
 
 
 
 
 
 

Starting the year with my firework ❣️

A post shared by Hardik Pandya (@hardikpandya93) on

 

ਇਸ ਤਸਵੀਰ 'ਚ ਹਾਰਦਿਕ ਪੰਡਿਆ ਨੇ ਨਤਾਸ਼ਾ ਦਾ ਹੱਥ ਫੜਿਆ ਹੋਇਆ ਹੈ। ਹਾਰਦਿਕ ਨੇ ਇਸ ਤਸਵੀਰ ਨੂੰ  ਸ਼ੇਅਰ ਕਰ ਕੇ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਹਾਰਦਿਕ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਤਸਵੀਰ ਤੋਂ ਬਾਅਦ ਹਾਰਦਿਕ ਅਤੇ ਨਤਾਸ਼ਾ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਨੂੰ ਇਨ੍ਹਾਂ ਦੋਹਾਂ ਦੇ ਰਿਸ਼ਤੇ ਦੀ ਮੁਹਰ ਮੰਨਿਆ ਜਾ ਰਿਹਾ ਹੈ।
 

 

ਹਾਰਦਿਕ ਅਤੇ ਨਤਾਸ਼ਾ ਬਾਰੇ ਅਗੱਸਤ 2019 ਤੋਂ ਖਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਹਨ। ਦੋਹਾਂ ਨੂੰ ਕਈ ਵਾਰ ਇਕੱਠੇ ਵੇਖਿਆ ਗਿਆ ਹੈ। ਡਾਂਸ ਰਿਆਲਟੀ ਸ਼ੋਅ 'ਨੱਚ ਬੱਲੀਏ-9' ਵਿੱਚ ਜਲਵਾ ਵਿਖਾ ਚੁੱਕੀ ਨਤਾਸ਼ਾ ਲਈ ਹਾਰਦਿਕ ਪੰਡਿਆ ਨੇ ਵੋਟ ਵੀ ਮੰਗੇ ਸਨ। ਖਬਰ ਸੀ ਕਿ ਹਾਰਦਿਕ ਨੇ ਨਤਾਸ਼ਾ ਨੂੰ ਆਪਣੇ ਪਰਿਵਾਰ ਨਾਲ ਮਿਲਵਾ ਦਿੱਤਾ ਹੈ, ਪਰ ਦੋਹਾਂ ਵੱਲੋਂ ਆਫਿਸ਼ਿਅਲ ਤੌਰ 'ਤੇ ਕੋਈ ਬਿਆਨ ਨਹੀਂ ਆਇਆ ਸੀ।
 

ਹੁਣ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਹਾਰਦਿਕ ਨੇ ਨਤਾਸ਼ਾ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਹਾਰਦਿਕ ਨੇ ਕੈਪਸ਼ਨ ਦਿੱਤੀ ਹੈ - "ਮੇਰੇ ਫਾਇਰਵਰਕ ਨਾਲ ਨਵੇਂ ਸਾਲ ਦੀ ਸ਼ੁਰੂਆਤ।" 

 
 
 
 
 
 
 
 
 
 
 
 
 

To my best friend, the strongest and the most beautiful soul. This year has been a roller coaster ride for you. Many great things happen and some were not that great but definitely have made you stronger. You have been such an inspiration for all of us and I couldn’t be more proud of you for everything you have done for yourself and people around you, for everything you have gone through and still decided to stand tall and get out of it like a winner . Keep shining, smiling and getting stronger. You are on the right track. Stay focused. I’ll always have your back. Happy bday HP 🤴🏽❤️ God bless you @hardikpandya93 #happyface

A post shared by 🎀Nataša Stanković🎀 (@natasastankovic__) on

 
 
 
 
 
 
 
 
 
 
 
 
 

Happy bday child @hardikpandya93 🐻 #happypeople @karishmaktanna 🤗❤️

A post shared by 🎀Nataša Stanković🎀 (@natasastankovic__) on

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hardik Pandya shares romantic picutre with girlfriend Natasa Stankovic says Starting the year with my firework