ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਟਰੀਨਾ ਕੈਫ ਨੂੰ ਪਛਾੜ ਕੇ ਹਿਨਾ ਖਾਨ ਬਣੀ ਤੀਜੀ Sexiest Asian Woman 2019

1 / 3ਕੈਟਰੀਨਾ ਕੈਫ ਨੂੰ ਪਛਾੜ ਕੇ ਹਿਨਾ ਖਾਨ ਬਣੀ ਤੀਜੀ Sexiest Asian Woman 2019

2 / 3ਕੈਟਰੀਨਾ ਕੈਫ ਨੂੰ ਪਛਾੜ ਕੇ ਹਿਨਾ ਖਾਨ ਬਣੀ ਤੀਜੀ Sexiest Asian Woman 2019

3 / 3ਕੈਟਰੀਨਾ ਕੈਫ ਨੂੰ ਪਛਾੜ ਕੇ ਹਿਨਾ ਖਾਨ ਬਣੀ ਤੀਜੀ Sexiest Asian Woman 2019

PreviousNext

ਟੀਵੀ ਇੰਡਸਟਰੀ ਦਾ ਪ੍ਰਸਿੱਧ ਚਿਹਰਾ ਅਤੇ 'ਕਸੌਟੀ ਜ਼ਿੰਦਗੀ 2' ਦੀ ਕੋਮੋਲਿਕਾ, ਹਿਨਾ ਖਾਨ ਨੇ ਸੈਕਸੀਐਸ਼ਟ ਏਸ਼ੀਅਨ ਵੂਮੈਨ 2019 'ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ ਕੈਟਰੀਨਾ ਕੈਫ ਨੂੰ ਵੀ ਪਛਾੜ ਦਿੱਤਾ ਹੈ। ਹਿਨਾ ਖਾਨ ਨੇ ਆਪਣੀ ਮਿਹਨਤ ਦੀ ਬਦੌਲਤ ਇਹ ਪਛਾਣ ਬਣਾਈ ਹੈ। 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਅਕਸ਼ਰਾ ਵਜੋਂ ਆਪਣੀ ਪਛਾਣ ਬਣਾਉਣ ਵਾਲੀ ਹਿਨਾ ਦੇ ਸਿਰ 'ਤੇ ਇੱਕ ਹੋਰ ਤਾਜ਼ ਸੱਜ ਗਿਆ ਹੈ।
 

ਅਮਰੀਕਾ ਦੀ ਹਫਤਾਵਾਰੀ ਮੈਗਜ਼ੀਨ 'ਚ ਹਿਨਾ ਖਾਨ ਨੇ ਤੀਜੀ ਸੈਕਸੀਐਸ਼ਟ ਏਸ਼ੀਅਨ ਵੂਮੈਨ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਇਲਾਵਾ ਪਹਿਲੇ ਨੰਬਰ 'ਤੇ ਆਲੀਆ ਭੱਟ ਅਤੇ ਦੂਜੇ ਨੰਬਰ 'ਤੇ ਦੀਪਿਕਾ ਪਾਦੁਕੋਣ ਹਨ।
 

ਹਿਨਾ ਖਾਨ ਬਿਗ ਬੌਸ ਸੀਜਨ-11 'ਚ ਸ਼ਾਮਲ ਹੋਈ ਸੀ। ਹਿਨਾ ਦਾ ਜਨਮ 2 ਅਕਤੂਬਰ 1987 ਨੂੰ ਸ੍ਰੀਨਗਰ 'ਚ ਹੋਇਆ ਸੀ। ਹਿਨਾ ਨੇ 2009 'ਚ ਐਮਬੀਏ ਕੀਤਾ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hina Khan Become Third Sexiest Asian Women 2019 Beats Katrina Kaif