ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਤੀਕ-ਟਾਈਗਰ ਦੀ ਜੋੜੀ ਵਾਲੀ ਫ਼ਿਲਮ ਦਾ ਨਾਮ ਹੋਇਆ ਤੈਅ

ਫ਼ਿਲਮ ਦਾ First Look ਵੀ ਹੋ ਚੁੱਕਾ ਫਾਈਨਲ 

 

ਬਾਲੀਵੁਡ ਦੇ ਮਾਚੋ ਮੈਨ ਰਿਤੀਕ ਰੋਸ਼ਨ (Hrithik Roshan) ਅਤੇ ਟਾਈਗਰ ਸ਼ਰਾਫ਼ (Tiger Shroff) ਦੀ ਜੋੜੀ ਵਾਲੀ ਫ਼ਿਲਮ ਦਾ ਨਾਮ 'ਫਾਈਟਰਜ਼' (Fighters) ਰੱਖੇ ਜਾਣ ਦੀ ਚਰਚਾ ਹੈ। 

 

 

 
 
 
 
 
 
 
 
 
 
 
 
 

📸 @avigowariker

A post shared by Tiger Shroff (@tigerjackieshroff) on

 

ਵਾਰਤਾ ਮੁਤਾਬਕ ਰਿਤੀਕ ਰੋਸ਼ਨ ਅਤੇ ਟਾਈਗਰ ਸ਼ਰਾਫ, ਯਸ਼ਰਾਜ ਬੈਨਰ ਹੇਠ ਬਣਨ ਵਾਲੀ ਫ਼ਿਲਮ ਵਿੱਚ ਕੰਮ ਕਰਨ ਜਾ ਰਹੇ ਹਨ। ਇਹ ਫ਼ਿਲਮ ਪਿਛਲੇ ਕਾਫੀ ਸਮਾਂ ਤੋਂ ਚਰਚਾ ਵਿੱਚ ਬਣੀ ਹੋਈ ਹੈ। ਇਸ ਐਕਸ਼ਨ ਡਰਾਮਾ ਫ਼ਿਲਮ ਦੀ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

 

ਫ਼ਿਲਮ ਦੇ ਨਿਰਮਾਤਾਵਾਂ ਨੇ ਅਜੇ ਤੱਕ ਇਸ ਫ਼ਿਲਮ ਦੇ ਟਾਈਟਲ ਦੀ ਕੋਈ ਅਧਿਕਾਰਕਤ ਐਲਾਨ ਨਹੀਂ ਹੋਇਆ। ਚਰਚਾ ਹੈ ਕਿ ਇਹ ਫ਼ਿਿਲਮ ਦਾ ਨਾਮ ਫ਼ਾਈਨਲ ਕਰ ਦਿੱਤਾ ਹੈ।  ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦਾ ਨਾਮ 'ਫਾਈਟਰਜ਼' ਤੈਅ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਯਸ਼ਰਾਜ ਬੈਨਰ ਨੇ ਫ਼ਿਲਮ ਦਾ ਫਰਸਟ ਲੁਕ ਵੀ ਫਾਈਨਲ ਕਰ ਲਿਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hrithik Roshan: and Tiger Shroff: film name decided fighters first look out soon