ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਤਿਕ ਰੌਸ਼ਨ ਨੇ ਸਾਂਝੀ ਕੀਤੀਆਂ ਸੂਰਜ ਵਾਲੀ ਸੈਲਫ਼ੀਆਂ

ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਆਪਣੀ ਖੂਬਸੂਰਤ ਅੱਖਾਂ ਵਾਲੀਆਂ ਸੈਲਫੀਆਂ ਆਪਣੇ ਇੰਸਟਾਗ੍ਰਾਤ ’ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਫ਼ਿਲਮਕਾਰ ਕਰਣ ਜੌਹਰ ਉਨ੍ਹਾਂ ਦੀ ਅੱਖਾਂ ਦੀਆਂ ਤਰੀਫਾਂ ਕਰਦੇ ਨਜ਼ਰ ਆ ਰਹੇ ਹਨ। ਰਿਤਿਕ ਨੇ ਵੀ ਆਪਣੀਆਂ ਇਨ੍ਹਾਂ ਤਸਵੀਰਾਂ ਦੀ ਰੱਝ ਕੇ ਸ਼ਲਾਘਾ ਕੀਤੀ ਹੈ।

 

ਗ੍ਰੀਕ ਗਾਡ ਦੇ ਨਾਂ ਨਾਲ ਮਸ਼ਹੂਰ ਰਿਤਿਕ ਨੇ ਆਪਣੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕਰਦਿਆਂ ਲਿਖਿਆ ਹੈ, ਸੂਰਜ ਵਾਲੀ ਸੈਲਫ਼ੀ ਮੈਨੂੰ ਫੱਬ ਰਹੀਆਂ ਹਨ। ਤਸਵੀਰਾਂ ਚ ਰਿਤਿਕ ਕੈਮਰੇ ਚ ਬੇਹੱਦ ਨੇੜੇ ਤੋਂ ਦੇਖ ਰਹੇ ਹਨ।

 

ਖਾਸ ਗੱਲ ਇਹ ਹੈ ਕਿ ਰਿਤਿਕ ਦੀਆਂ ਭੂਰੀਆਂ ਅੱਖਾਂ ਵਾਲੀਆਂ ਇਨ੍ਹਾਂ ਤਸਵੀਰਾਂ ਨੇ ਲੋਕਾਂ ਨੂੰ ਆਪਣੇ ਵੱਲ ਖਿੱਚ ਲਿਆ ਹੈ। ਜਿਸ ਤੇ ਕਰਣ ਜੌਹਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਰਣ ਜੌਹਰ ਨੇ ਲਿਖਿਆ ਹੈ, ਇਹ ਆਂਖੇਂ।

 

 

 
 
 
 
 
 
 
 
 
 
 
 
 

Sun suits me selfie

A post shared by Hrithik Roshan (@hrithikroshan) on

 

 

 

 

 

 

 
 
 
 
 
 
 
 
 
 
 
 
 

Here is HRX makin me look good. . #keepgoing #bethebestversionofyourself #defeatdefeat #nevergiveup #HRX @hrxbrand

A post shared by Hrithik Roshan (@hrithikroshan) on

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hrithik Roshan posted a selfie karan johar said this about hrithik eyes