ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਸਾਲ 2020 ’ਚ ਮਾਂ ਬਣਨ ਲਈ ਤਿਆਰ ਹਾਂ: ਰਾਖੀ ਸਾਵੰਤ

28 ਜੁਲਾਈ ਨੂੰ ਰਾਖੀ ਸਾਵੰਤ ਦਾ ਵਿਆਹ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਪਹਿਲਾਂ ਤਾਂ ਰਾਖੀ ਸਾਵੰਤ ਨੇ ਆਪਣੀ ਤਸਵੀਰਾਂ ਨੂੰ ਬ੍ਰਾਈਡਲ ਫ਼ੋਟੋਸ਼ੂਟ ਦਸਿਆ ਪਰ ਫਿਰ ਕੁਝ ਦਿਨ ਬਾਅਦ ਰਾਖੀ ਨੇ ਆਪਣੇ ਵਿਆਹ ਦੀ ਗੱਲ ਕਬੂਲ ਲਈ।

 

ਰਾਖੀ ਨੇ ਦਸਿਆ ਸੀ ਕਿ ਉਨ੍ਹਾਂ ਦੇ ਪਤੀ ਦਾ ਨਾਂ ਰਿਤੇਸ਼ ਹੈ। ਸਾਰੀਆਂ ਗੱਲਾਂ ਦੱਸਣ ਦੇ ਬਾਵਜੂਦ ਰਾਖੀ ਨੇ ਹਾਲੇ ਤਕ ਆਪਣੀ ਪਤੀ ਦੀ ਤਸਵੀਰ ਜਨਤਕ ਨਹੀਂ ਕੀਤੀ ਹੈ। ਰਾਖੀ ਨੇ ਹੁਣ ਜਾ ਕੇ ਆਪਣੀ ਪਤੀ ਨੂੰ ਲੋਕਾਂ ਸਾਹਮਣੇ ਨਾ ਆਉਣ ਦਾ ਆਪਣਾ ਕਾਰਨ ਦਸਿਆ।

 

ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵੀਊ ਚ ਰਾਖੀ ਨੇ ਕਿਹਾ, ਮੇਰੇ ਪਤੀ ਨੂੰ ਮੀਡੀਆ ਪਸੰਦ ਨਹੀਂ ਹੈ। ਉਨ੍ਹਾਂ ਨੂੰ ਕਿਸੇ ਦੇ ਸਾਹਮਣੇ ਆਉਣਾ ਨਹੀਂ ਸੀ। ਵਿਆਹ ਤਾਂ ਪਰਿਵਾਰ ਵਿਚਾਲੇ ਹੁੰਦਾ ਹੈ। ਦੁਨੀਆ ਨੂੰ ਥੋੜਾ ਸੱਦਣਾ ਹੈ। ਮੇਰਾ ਪਹਿਲਾਂ ਟੀਵੀ ਇੰਟਰਵੀਊ ਦੇਖਣ ਤੋਂ ਬਾਅਦ ਹੀ ਮੇਰੇ ਪਤੀ ਮੇਰੇ ਫ਼ੈਨ ਬਣ ਗਏ ਸਨ।

 

ਰਾਖੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਨਣ ਮਗਰੋਂ ਮੈਂ ਰੱਬ ਅੱਗੇ ਅਰਦਾਸ ਕੀਤੀ ਕਿ ਮੈਂ ਉਨ੍ਹਾਂ ਦੀ ਪਤਨੀ ਬਣਾ। ਉਹ ਸਪਨਾ ਤਾ ਪੂਰਾ ਹੋ ਗਿਆ। ਰੱਬ ਦੀ ਮੇਰੇ ਤੇ ਵੱਡੀ ਮਿਹਰ ਹੈ। ਅਸੀਂ ਦੋਵਿਆਂ ਨੇ ਵੱਟਸਐਪ ਤੇ ਚੈਟ ਸ਼ੁਰੂ ਕੀਤੀ ਸੀ ਤੇ ਉਨ੍ਹਾਂ ਨੇ ਮੈਨੂੰ ਵੱਟਸਐਪ ਤੇ ਹੀ ਪ੍ਰਪੋਸ ਕਰ ਦਿੱਤਾ ਸੀ। ਅਸੀਂ ਦੋਨਾਂ ਨੇ ਪਹਿਲਾਂ ਕੋਰਟ ਮੈਰਿਜ ਕਰ ਲਈ ਸੀ ਫਿਰ ਹਿੰਦੂ ਅਤੇ ਫਿਰ ਇਸਾਈ ਧਰਮ ਦੀਆਂ ਰਵਾਇਤਾਂ ਨਾਲ ਵਿਆਹ ਕੀਤਾ।

 

ਰਾਖੀ ਨੇ ਸ਼ਰਮਾਉਂਦਿਆਂ ਕਿਹਾ ਕਿ ਮੈਂ ਸਾਲ 2020 ਚ ਮਾਂ ਬਣਨ ਲਈ ਤਿਆਰ ਹਾਂ।

 

 

 
 
 
 
 
 
 
 
 
 
 
 
 

Good morning sweetheart Fan’s

A post shared by Rakhi Sawant (@rakhisawant2511) on

 

 

 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on

 

 

 

 
 
 
 
 
 
 
 
 
 
 
 
 

Happy friendship day my dear friend

A post shared by Rakhi Sawant (@rakhisawant2511) on

 

 

 

 
 
 
 
 
 
 
 
 
 
 
 
 

Good morning sweetheart fans

A post shared by Rakhi Sawant (@rakhisawant2511) on

 

 

 

 

 
 
 
 
 
 
 
 
 
 
 
 
 

Good morning sweetheart fans morning

A post shared by Rakhi Sawant (@rakhisawant2511) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I am ready to be a mother in 2020 says Rakhi Sawant