ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਨੂੰ ਪਤਾ ਸੀ ਦੀਪਿਕਾ ਹੀ ਬਣਨਗੀ ਮੇਰੇ ਬੱਚਿਆਂ ਦੀ ਮਾਂ: ਰਣਵੀਰ ਸਿੰਘ

1 / 2ਮੈਨੂੰ ਪਤਾ ਸੀ ਦੀਪਿਕਾ ਹੀ ਬਣਨਗੀ ਮੇਰੇ ਬੱਚਿਆਂ ਦੀ ਮਾਂ: ਰਣਵੀਰ ਸਿੰਘ

2 / 2ਮੈਨੂੰ ਪਤਾ ਸੀ ਦੀਪਿਕਾ ਹੀ ਬਣਨਗੀ ਮੇਰੇ ਬੱਚਿਆਂ ਦੀ ਮਾਂ: ਰਣਵੀਰ ਸਿੰਘ

PreviousNext

ਇਟਲੀ ਚ ਵਿਆਹ ਕਰਵਾਉਣ ਮਗਰੋਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਆਪਣੀ ਪੋਸਟ ਵੈਡਿੰਗ ਫ਼ੰਕਸ਼ਨਾਂ ਚ ਰੁੱਝੇ ਹਨ। ਦੀਪਵੀਰ ਦੇ ਨਾਂ ਨਾਲ ਮਸ਼ਹੂਰ ਇਸ ਨਵੀਂ ਵਿਆਹੀ ਜੋੜੀ ਨੇ ਮੁੰਬਈ ਚ ਦੂਜੀ ਰਿਸੈਪਸ਼ਨ ਪਾਰਟੀ ਦਿੱਤੀ। ਇਸ ਤੋਂ ਪਹਿਲਾਂ ਇੱਕ ਪਾਰਟੀ ਦੀਪਿਕਾ ਦੇ ਜੱਦੀ ਪਿੰਡ ਬੈਂਗਲੁਰੁ ਚ ਹੋ ਚੁੱਕੀ ਹੈ। ਮੁੰਬਈ ਰਿਸੈਪਸ਼ਨ ਤੋਂ ਦੀਪਿਕਾ ਅਤੇ ਰਣਵੀਰ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਚ ਦੋਵੇਂ ਸ਼ਾਹੀ ਜੋੜੇ ਵਾਂਗ ਨਜ਼ਰ ਆਏ। ਇਸ ਵਿਚਕਾਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਵਿਆਹ ਮਗਰੋਂ ਪਹਿਲਾ ਇੰਟਰਵੀਊ ਸਾਹਮਣੇ ਆਇਆ ਹੈ।

 

 
 
 
 
 
 
 
 
 
 
 
 
 
 
 

A post shared by Ranveer Singh (@ranveersingh) on

 

 

ਰਣਵੀਰ ਨੇ ਆਪਣੀ ਵਿਆਹ ਮਗਰੋਂ ਫਿਲਮਫੇਅਰ ਨੂੰ ਦਿੱਤੇ ਗਏ ਇੰਟਰਵੀਊ ਦੌਰਾਨ ਦੀਪਿਕਾ ਪਾਦੂਕੋਣ ਨਾਲ ਆਪਣੇ ਰੋਮਾਂਸ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਵਿਆਹ ਲਈ ਤਿਆਰ ਸਨ ਅਤੇ ਦੀਪਿਕਾ ਵਲੋਂ ਜਵਾਬ ਦੀ ਉਡੀ ਕਰ ਰਹੇ ਸਨ।

 

 
 
 
 
 
 
 
 
 
 
 
 
 
 
 

A post shared by Ranveer Singh (@ranveersingh) on

 

 

ਰਣਵੀਰ ਸਿੰਘ ਨੇ ਅੱਗੇ ਦੱਸਿਆ ਕਿ ਉਹ ਦੀਪਿਕਾ ਤੋਂ ਪਹਿਲੀ ਵਾਰ ਮਿਲਣ ਮਗਰੋਂ ਖੁੱਦ ਨੂੰ ਲੱਕੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਦੀਪਿਕਾ ਨੂੰ ਡੇਟ ਕਰਨ ਦੀ ਸ਼ੁਰੂਆਤ ਕਰਨ ਦੇ 6 ਮਹੀਨਿਆਂ ਬਾਅਦ ਤੋਂ ਹੀ ਉਹ ਜਾਣਦੇ ਸਨ ਕਿ ਉਹ ਦੀਪਿਕਾ ਨਾਲ ਹੀ ਵਿਆਹ ਕਰਨਗੇ ਅਤੇ ਦੀਪਿਕਾ ਹੀ ਉਨ੍ਹਾਂ ਦੇ ਬੱਚਿਆਂ ਦੀ ਮਾਂ ਹੋਵੇਗੀ।

 

 
 
 
 
 
 
 
 
 
 
 
 
 
 
 

A post shared by Ranveer Singh (@ranveersingh) on

 

 

ਦੱਸਣਯੋਗ ਹੈ ਕਿ ਦੀਪਵੀਰ ਦੀ ਇਹ ਜੋੜੀ ਪਿਛਲੇ 6 ਸਾਲ ਤੋਂ ਇੱਕ ਦੂਜੇ ਨਾਲ ਪਿਆਰ ਦੇ ਰਿਸ਼ਤੇ ਚ ਸਨ। ਦੋਵਿਆਂ ਦੀ ਜੋੜੀ ਫੈਂਜ਼ ਅਤੇ ਪਰਦੇ ਤੇ ਹਮੇਸ਼ਾ ਹਿੱਟ ਰਹੀ।

 

 
 
 
 
 
 
 
 
 
 
 
 
 
 
 

A post shared by Ranveer Singh (@ranveersingh) on

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I knew Deepika padukone would be my childrens mother Ranveer Singh