ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਦਿਤਿਆ ਨਾਰਾਇਣ ਨਾਲ ਡਾਂਸ ਕਰਦੇ ਹੋਏ Oops ਮੂਮੈਂਟ ਦੀ ਸ਼ਿਕਾਰ ਹੋਈ ਨੇਹਾ ਕੱਕੜ 

ਇੰਡੀਅਨ ਆਈਡਲ 11 ਸੀਜ਼ਨ ਲਗਾਤਾਰ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ। ਇਸ ਰਿਆਲਿਟੀ ਸ਼ੋਅ ਦੇ ਜੱਜ ਨੇਹਾ ਕੱਕੜ, ਅਨੂ ਮਲਿਕ ਅਤੇ ਵਿਸ਼ਾਲ ਡਡਲਾਨੀ ਹਨ। ਇਸ ਵਾਰ ਸ਼ੋਅ ਜੱਜ ਨੇਹਾ ਕੱਕੜ ਕਾਰਨ ਸੁਰਖ਼ੀਆਂ ਵਿੱਚ ਆਇਆ ਹੈ। ਦਰਅਸਲ, ਨੇਹਾ ਸਟੇਜ ਡਾਂਸ ਕਰਦੀ ਹੋਈ ਡਿੱਗ ਗਈ ਹੈ। ਉਹ ਆਦਿਤਿਆ ਨਰਾਇਣ ਨਾਲ ਡਾਂਸ ਕਰ ਰਹੀ ਸੀ।

 

ਇਹ ਘਟਨਾ ਵੀਕੇਂਡ ਦੇ ਸਪੈਸ਼ਲ ਐਪੀਸੋਡ ਦੇਸ਼ ਕੀ ਆਵਾਜ਼ ਦੌਰਾਨ ਵਾਪਰੀ। ਨਿਧੀ ਕੁਮਾਰੀ ਨੇ ਨੇਹਾ ਕੱਕੜ ਨੂੰ ਸਟੇਜ 'ਤੇ ਡਾਂਸ ਕਰਨ ਲਈ ਬੁਲਾਇਆ। ਇਸ ਦੌਰਾਨ ਨੇਹਾ ਕੱਕੜ ਨੇ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨਾਲ ਵੀ ਡਾਂਸ ਕੀਤਾ।

 

 

 

 

ਨੇਹਾ ਕੱਕੜ ਅਤੇ ਆਦਿਤਿਆ ਨਾਰਾਇਣ ਜਿਸ ਸਮੇਂ ਡਾਂਸ ਕਰ ਰਹੇ ਸਨ ਤਾਂ ਨੇਹਾ ਸਲਿੱਪ ਹੋ ਗਈ ਅਤੇ ਡਿੱਗ ਗਈ। ਇਸ ਤੋਂ ਬਾਅਦ ਕਈਆਂ ਲੋਕਾਂ ਨੇ ਆਪਣਾ ਹਾਸਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰੋਕ ਨਹੀਂ ਸਕੇ ਅਤੇ ਇੱਥੇ ਤੱਕ ਕਿ ਨੇਹਾ ਕੱਕੜ ਵੀ ਹੱਸਣ ਲੱਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Idol 11: Neha Kakkar falls while Dancing with Aditya Narayan know what happened next