ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਨਾ ਚੌਧਰੀ ਨੇ ਯੋਗ ਦਿਵਸ ਮੌਕੇ ਕੀਤਾ ਆਪਣਾ ਪਸੰਦੀਦਾ ਆਸਨ

5ਵੇਂ ਆਲਮੀ ਯੋਗ ਦਿਵਸ (5th International Yoga Day 2019) ਮੌਕੇ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੇ ਯੋਗ ਕਰਦਿਆਂ ਆਪਣੀ ਇਕ ਫ਼ੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਜਿਹੜੀ ਕਿ ਕਾਫੀ ਵਾਇਰਲ ਹੋ ਰਹੀ ਹੈ। ਯੋਗ ਦਿਵਸ ਮੌਕੇ ਆਪਣੀ ਫੋ਼ਟੋ ਸ਼ੇਅਰ ਕਰਦਿਆਂ ਸਪਨਾ ਚੌਧਰੀ ਨੇ ਯੋਗ ਆਸਨ ਕਰਨ ਦੇ ਕਈ ਲਾਭ ਵੀ ਦੱਸੇ ਹੈ।

 

ਸਪਨਾ ਨੇ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਯੋਗ ਸਿਰਫ ਸਿਹਤ ਲਈ ਹੀ ਨਹੀਂ ਬਲਕਿ ਖੁਸ਼ੀ, ਸਿਹਤਯਾਬੀ ਅਤੇ ਚੰਗੀ ਭਾਵਨਾਵਾਂ ਲਈ ਹੈ। ਯੋਗ ਇਕ ਘੰਟੇ ਲਈ ਨਹੀਂ ਹੈ, ਯੋਗ ਜੀਵਨ ਜਿਊਣ ਦਾ ਇਕ ਢੰਗ ਹੈ। ਫ਼ੋਟੋ ਚ ਸਪਨਾ ਆਪਣਾ ਪਸੰਦੀਦਾ ‘ਵਰਿੱਕਸ਼ ਆਸਨ’ ਮਤਲਬ ਦਰਖਤ ਵਾਂਗ ਬਣ ਕੇ ਦਿਖਾਈ ਦੇ ਰਹੀ ਹਨ। ਇਸ ਆਸਨ ਬਾਰੇ ਸਪਨਾ ਨੇ ਕਿਹਾ ਕਿ ਇਹ ਤੁਹਾਡੇ ਆਸਨ ਨੂੰ ਮਜ਼ਬੂਤ ਅਤੇ ਬੇਹਤਰ ਬਣਾਉਂਦਾ ਹੈ।

 

ਦੱਸਣਯੋਗ ਹੈ ਕਿ ਬਾਲੀਵੁੱਡ ਸਖਸ਼ੀਅਤਾਂ ਵਿਚਾਲੇ ਯੋਗ ਬੇਹਦ ਮਸ਼ਹੂਰ ਹੈ। ਆਪਣੀ ਰੁੱਝੀ ਜ਼ਿੰਦਗੀ ਚ ਤੰਦਰੁਸਤ ਰਹਿਣ ਲਈ ਸਿਤਾਰੇ ਯੋਗ ਦਾ ਸਹਾਰਾ ਲੈਂਦੇ ਹਨ। ਇਸ ਨਾਲ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਦੇ ਨਾਲ-ਨਾਲ ਫਿਗਰ ਅਤੇ ਸਰੀਰ ਬਣਾਉਣ ਚ ਮਦਦ ਮਿਲਦੀ ਹੈ।

 

 

 

 

 

 

 

 

 
 
 
 
 
 
 
 
 
 
 
 
 

Focus on the good .......... #life #workholic #loveyourself #positivevibes #desiqueen #thankgod #thanknamnahai

A post shared by Sapna Choudhary (@itssapnachoudhary) on

 

 

 

 

 

 

 

 

 

 

 

 

 

 

 

 

 

 

 
 
 
 
 
 
 
 
 
 
 
 
 

Hello friends show uodate- Had a great show at Dehradun. @pawanchawla2010 #show #event #thaknamanahai #ramram #dehradun

A post shared by Sapna Choudhary (@itssapnachoudhary) on

 

 

 

 

 
 
 
 
 
 
 
 
 
 
 
 
 

The word impossible is not in my dictionary. #desiqueen #positivevibes #positivevibes #workholic #life #thankgod #black

A post shared by Sapna Choudhary (@itssapnachoudhary) on

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:International Yoga Day 2019 sapna choudhary did Yoga and she told Yoga is not only for health it is for happiness health harmony