ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ਼ਕਬਾਜ਼ ਅਦਾਕਾਰਾ ਨਵੀਨਾ ਬਣੀ ਮਾਂ, ਬੇਬੀ ਗਰਲ ਨੂੰ ਦਿੱਤਾ ਜਨਮ


ਟੀਵੀ ਸ਼ੋਅ ਇਸ਼ਕਬਾਜ਼ ਅਦਾਕਾਰਾ ਨਵੀਨਾ ਬੋਲੇ ਨੇ ਬੇਬੀ ਗਰਲ ਨੂੰ ਜਨਮ ਦਿੱਤਾ ਹੈ। ਨਵੀਨਾ ਨੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਹੈ...It's a girl!! ਨਵੀਨਾ ਦੇ ਇਸ ਪੋਸਟ ਦੇ ਸ਼ੇਅਰ ਕਰਦੇ ਹੀ ਉਸ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਨਵੀਨਾ ਨੇ ਬੇਬੀ ਦਾ ਨਾਮ ਕਿਮਾਇਰਾ ਰਖਿਆ ਹੈ। ਬੇਬੀ ਅਤੇ ਮਾਂ ਦੋਵੇਂ ਸਿਹਤਮੰਦ ਹਨ। 

 

 

 

 


ਟਾਇਮਜ਼ ਆਫ਼ ਇੰਡੀਆ ਨਾਲ ਗੱਲ ਕਰਦੇ ਹੋਏ ਨਵੀਨਾ ਨੇ ਕਿਹਾ ਕਿ ਮੈਂ ਅਤੇ ਕਰਣ ਹਮੇਸ਼ਾ ਤੋਂ ਹੀ ਲੜਕੀ ਚਾਹੁੰਦੇ ਸੀ ਕਿਉਂਕਿ ਸਾਡੇ ਪਰਿਵਾਰ ਵਿੱਚ ਲੜਕੇ ਜ਼ਿਆਦਾ ਹਨ। ਮੇਰੇ ਅਤੇ ਕਰਣ ਦੋਵਾਂ ਦੇ ਭਰਾ ਹਨ, ਇਸ ਲਈ ਲੜਕੀਆਂ ਜ਼ਿਆਦਾ ਨਹੀਂ ਹਨ। ਆਪਣੀ ਬੇਟੀ ਨੂੰ ਗੋਦ ਵਿੱਚ ਲੈਣ ਲਈ ਬਹੁਤ ਉਤਸ਼ਾਹਿਤ ਹਾਂ।  

 

 
 
 
 
 
 
 
 
 
 
 
 
 

#bundleofjoy ❤️ @jkarran

A post shared by Navina (@navina_005) on


ਦੱਸਣਯੋਗ ਹੈ ਕਿ ਗਰਭਵਤੀ ਹੋਣ ਸਮੇਂ ਨਵੀਨਾ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ishqbaaz actress Navina Bole blessed with a baby girl