ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TikTok ਦੀ ਦੁਨੀਆ 'ਤੇ ਇਸ ਸਾਲ ਚੱਲਿਆ ਜੈਕਲਿਨ ਫਰਨਾਂਡਿਸ ਦਾ ਰਾਜ

1 / 2TikTok ਦੀ ਦੁਨੀਆ 'ਤੇ ਇਸ ਸਾਲ ਚੱਲਿਆ ਜੈਕਲਿਨ ਫਰਨਾਂਡਿਸ ਦਾ ਰਾਜ

2 / 2TikTok ਦੀ ਦੁਨੀਆ 'ਤੇ ਇਸ ਸਾਲ ਚੱਲਿਆ ਜੈਕਲਿਨ ਫਰਨਾਂਡਿਸ ਦਾ ਰਾਜ

PreviousNext

ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡਿਸ ਦਾ ਜਲਵਾ ਇਸ ਪੂਰੇ ਸਾਲ ਸ਼ਾਰਟ ਵੀਡੀਓ ਮੇਕਿੰਗ ਐਪ ਟਿਕਟੋਕ 'ਤੇ ਬਰਕਰਾਰ ਰਿਹਾ। ਇਸ ਐਪ ਨੇ ਮੰਗਲਵਾਰ ਨੂੰ ਆਪਣੇ #TikTokRewind2019 ਕੈਂਪੇਨ ਦੇ ਇੱਕ ਹਿੱਸੇ ਵਜੋਂ ਟਾਪ-50 ਵਿਸ਼ਾ ਸਮੱਗਰੀ ਅਤੇ ਵੀਡੀਓ ਟਰੈਂਡਜ਼ ਨੂੰ ਜਾਰੀ ਕੀਤਾ।
 

 

ਜੈਕਲੀਨ 95 ਲੱਖ ਫਾਲੋਅਰਜ਼ ਨਾਲ ਸੈਲੇਬ੍ਰਿਟੀਜ਼ ਸੂਚੀ 'ਚ ਪਹਿਲੇ ਨੰਬਰ 'ਤੇ ਰਹੀ। ਉਨ੍ਹਾਂ ਤੋਂ ਬਾਅਦ ਰਿਤੇਸ਼ ਦੇਸ਼ਮੁਖ 68 ਲੱਖ ਫਾਲੋਅਰਜ਼, ਕਪਿਲ ਸ਼ਰਮਾ 22 ਲੱਖ ਫਾਲੋਅਰਜ਼, ਮਾਧੁਰੀ ਦੀਕਸ਼ਿਤ 12 ਲੱਖ ਫਾਲੋਅਰਜ਼ ਅਤੇ ਡੀਜੇ ਬ੍ਰਾਵੋ 15 ਲੱਖ ਫਾਲੋਅਰਜ਼ ਦੇ ਨਾਂ ਵੀ ਇਸ ਸੂਚੀ 'ਚ ਸ਼ਾਮਿਲ ਹਨ।
 

 

 
 
 
 
 
 
 
 
 
 
 
 
 

@shaanmucreators @shaanmuartistry ❤️❤️

A post shared by Jacqueline Fernandez (@jacquelinef143) on

ਟਾਪ-5 ਸੰਗੀਤ ਕਲਾਕਾਰਾਂ ਦੀ ਸੂਚੀ 'ਚ 1.25 ਕਰੋੜ ਫਾਲੋਅਰਜ਼ ਨਾਲ ਨੇਹਾ ਕੱਕੜ ਪਹਿਲੇ ਨੰਬਰ 'ਤੇ ਹੈ। ਗੁਰੂ ਰੰਧਾਵਾ 58 ਲੱਖ ਫਾਲੋਅਰਜ਼, ਟੋਨੀ ਕੱਕੜ 41 ਲੱਖ, ਮਿਲਿੰਦ ਗਾਬਾ ਅਤੇ ਅਰਜੁਨ ਕਾਨੂੰਨਗੋ 31 ਲੱਖ ਫਾਲੋਅਰਜ਼ ਨਾਲ ਲੜੀਵਾਰ ਦੂਜੇ, ਤੀਜੇ ਅਤੇ ਚੌਥੇ ਨੰਬਰ 'ਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jacqueline Fernandez Tops TikTok Celebrity List in India with 9 Million Followers