ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਹਨਵੀ ਕਪੂਰ ਨੇ ਪਪਰਾਜ਼ੀ ਨਾਲ ਮਨਾਇਆ ਜਨਮਦਿਨ ਪਰ ਨਹੀਂ ਖਾਧਾ ਕੇਕ

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਸ਼ੁੱਕਰਵਾਰ ਨੂੰ ਆਪਣਾ 23ਵਾਂ ਜਨਮਦਿਨ ਪਰਿਵਾਰ ਨਾਲ ਮਨਾਇਆ ਇਸ ਵਿਸ਼ੇਸ਼ ਮੌਕੇ ਤੇ ਅਰਜੁਨ ਕਪੂਰ ਅਤੇ ਅੰਸ਼ੁਲਾ ਦੇ ਘਰ ਇੱਕ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜਾਹਨਵੀ ਕਪੂਰ ਨੇ ਆਪਣਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਹਾਲਾਂਕਿ ਜਾਹਨਵੀ ਨੇ ਇਕ ਵਾਰ ਫਿਰ ਮੀਡੀਆ ਅਤੇ ਪਪਰਾਜ਼ੀ ਨਾਲ ਕੇਟ ਕੱਟਿਆ ਪਰ ਕੇਕ ਨਹੀਂ ਖਾਧਾ। ਉਨ੍ਹਾਂ ਆਪਣੀ ਖੁਰਾਕ ਦਾ ਕਾਰਨ ਦੱਸਿਆ।

 

ਜਾਹਨਵੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈਵੀਡੀਓ ' ਦਿਖਾਇਆ ਗਿਆ ਹੈ ਕਿ ਜਾਹਨਵੀ ਕਪੂਰ ਦੇ ਸਾਹਮਣੇ ਕਾਫੀ ਕੇਕ ਹਨ ਉਹ ਉਨ੍ਹਾਂ ਚੋਂ ਇੱਕ ਕੇਟ ਕੱਟਦੀ ਹੈ ਤੇ ਫਿਰ ਉਹ ਸਾਰਿਆਂ ਨੂੰ ਕੇਕ ਖਾਣ ਲਈ ਕਹਿੰਦੀ ਹੈ। ਇਸ ਦੌਰਾਨ ਇੱਕ ਔਰਤ ਫੋਟੋਗ੍ਰਾਫਰ ਉਨ੍ਹਾਂ ਨੂੰ ਕੇਕ ਖੁਆਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਥੋੜਾ ਥੋੜਾ ਹੀ ਖਾਂਦੀ ਹੈ।

 

ਜਾਹਨਵੀ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਘੱਟ-ਖੁਰਾਕ 'ਤੇ ਹੈ ਇਸ ਲਈ ਕੇਕ ਨਹੀਂ ਖਾ ਸਕਦੀ। ਦੱਸ ਦੇਈਏ ਕਿ ਜਾਹਨਵੀ ਆਪਣੀ ਤੰਦਰੁਸਤੀ ਦਾ ਬਹੁਤ ਧਿਆਨ ਰੱਖਦੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਸਰਤ ਦੌਰਾਨ ਉਸ ਦੀਆਂ ਫੋਟੋਆਂ ਅਤੇ ਵੀਡਿਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ

 

 

 

 
 
 
 
 
 
 
 
 
 
 
 
 

Can I live in a saree forever!!! 🌺🌸🌷🌹💐🌼✨🐚

A post shared by Janhvi Kapoor (@janhvikapoor) on

 

 

 

 

 
 
 
 
 
 
 
 
 
 
 
 
 
 
 

A post shared by Janhvi Kapoor (@janhvikapoor) on

 

 

 

 

 
 
 
 
 
 
 
 
 
 
 
 
 

🖤

A post shared by Janhvi Kapoor (@janhvikapoor) on

 

 

 

 
 
 
 
 
 
 
 
 
 
 
 
 

Wish u were here

A post shared by Janhvi Kapoor (@janhvikapoor) on

 

 

 

 
 
 
 
 
 
 
 
 
 
 
 
 

🌈🌞

A post shared by Janhvi Kapoor (@janhvikapoor) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jahnavi Kapoor celebrated birthday with paparazzi but did not eat birthday cake