ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਕੀ ਚੈਨ ਤੋਂ ਖ਼ੂਬਸੂਰਤ ਤੋਹਫ਼ਾ ਪਾ ਕੇ ਰੋਮਾਂਚਿਤ ਹੋਈ ਯਾਮੀ ਗੌਤਮ, ਸ਼ੇਅਰ ਕੀਤੀ ਫੀਲਿੰਗ

ਚੀਨ ਵਿੱਚ ਫ਼ਿਲਮ 'ਕਾਬਿਲ' (Kaabil) ਦੇ ਪ੍ਰਮੋਸ਼ਨ ਦੌਰਾਨ ਫ਼ਿਲਮ ਦੀ ਅਦਾਕਾਰਾ ਯਾਮੀ ਗੌਤਮ (Yami Gautam) ਨੂੰ ਅੰਤਰਰਾਸ਼ਟਰੀ ਆਈਕਨ ਜੈਕੀ ਚੈਨ  (Jackie Chan) ਨੇ ਤੋਹਫ਼ੇ ਦੇ ਰੂਪ ਵਿੱਚ ਇੱਕ ਪਾਰੰਪਕਿਰ ਸ਼ਾਲ ਦਿੱਤਾ ਹੈ ਜਿਸ ਨੂੰ ਲੈ ਕੇ ਯਾਮੀ ਬਹੁਤ ਖ਼ੁਸ ਅਤੇ ਰੋਮਾਂਚਿਤ ਹੈ।

 

ਯਾਮੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਨੂੰ ਵੱਡੀ ਹੈਰਾਨੀ ਹੋਈ ਜਦੋਂ ਮੈਂ ਇਹ ਸੁਣਿਆ ਕਿ ਮਿਸਟਰ ਚੈਨ ਨੇ ਮੇਰੇ ਲਈ ਇਕ ਤੋਹਫਾ ਭੇਜਿਆ ਹੈ। ਮੈਂ ਉਨ੍ਹਾਂ ਨੂੰ ਨਹੀਂ ਮਿਲ ਸਕੀ ਕਿਉਂਕਿ ਉਦੋਂ ਮੈਂ ਭਾਰਤ ਵਿੱਚ ਬਾਲਾ ਦਾ ਸ਼ੂਟਿੰਗ ਕਰ ਰਹੀ ਸੀ ਪਰ ਜਦੋਂ ਮੈਂ ਬੀਜਿੰਗ ਗਈ, ਉਨ੍ਹਾਂ ਵੱਲੋਂ ਮੈਨੂੰ ਇੱਕ ਪਾਰਸਲ ਮਿਲਿਆ।

 


ਹਾਲ ਹੀ ਵਿੱਚ ਯਾਮੀ ਅਤੇ ਰਿਤਿਕ ਬੀਜਿੰਗ ਵਿੱਚ ਸਨ ਅਤੇ ਉਥੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨਾਲ ਉਨ੍ਹਾਂ ਨੂੰ ਜਬਰਦਸਤੀ ਪ੍ਰਤੀਕਿਆ ਮਿਲੀ। ਰਿਤਿਕ ਚੈਨ ਮਾਲ ਮਿਲੇ ਸਨ ਅਤੇ ਉਨ੍ਹਾਂ ਨੇ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KAABIL actress yami gautam was delighted to receive a gift from jackie chan