ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਦਰ ਖ਼ਾਨ ਨੂੰ ਕੈਨੇਡਾ `ਚ ਕੀਤਾ ਗਿਆ ਸਪੁਰਦ-ਏ-ਖਾਕ

ਦਰਸ਼ਕਾਂ ਦੇ ਦਿਲਾਂ ਤੇ ਅਦਾਕਾਰੀ ਦੀ ਛਾਪ ਛੱਡਣ ਵਾਲੇ ਸਵਰਗੀ ਅਦਾਕਾਰ ਕਾਦਰ ਖਾਨ ਨੂੰ ਅੱਜ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਕਦੇ ਨਾ ਭੁਲਾਉਣ ਵਾਲੇ ਇਸ ਮਰਹੂਮ ਅਦਾਕਾਰ ਨੂੰ ਪਰਿਵਾਰਕ ਫੈਸਲੇ ਮਗਰੋਂ ਕੈਨੇਡਾ ਦੇ ਬਰੈਂਪਟਨ ਵਿਖੇ ਮੀਡੋਵੇਲ ਕਬਰਸਤਾਨ `ਚ ਸੁਪਰਦ-ਏ-ਖਾਕ ਕੀਤਾ ਗਿਆ ਹੈ।

 

ਦੱਸਣਯੋਗ ਹੈ ਕਿ 81 ਸਾਲਾਂ ਕਾਦਰ ਖ਼ਾਨ ਦੀ ਲੰਬੀ ਬਿਮਾਰੀ ਤੋਂ ਬਾਅਦ `ਚ 31 ਦਸੰਬਰ 2018 ਨੂੰ ਮੌਤ ਹੋ ਗਈ ਸੀ। ਉਨ੍ਹਾਂ ਦਾ ਨਮਾਜ਼-ਏ-ਜਨਾਜ਼ਾ ਮਿਸੀਸਾਗਾ ਸਥਿਤ ਇਸਾਨਾ ਮਸੀਤ `ਚ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ `ਚ ਬਾਲੀਵੁੱਡ ਫ਼ਿਲਮਾਂ ਦੇ ਦਰਸ਼ਕ ਵੱਡੀ ਤਾਦਾਦ `ਚ ਸ਼ਾਮਲ ਹੋਏ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kader Khan buried in Canada