ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਪਤਨੀ ਕਲਕੀ ਦੀ ਪ੍ਰੈਗਨੈਂਸੀ ਦੀ ਖ਼ਬਰ ਸੁਣ ਕੇ ਅਨੁਰਾਗ ਕਸ਼ਯਪ ਦਾ ਇਹ ਸੀ ਰਿਐਕਸ਼ਨ 

ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਛੇਤੀ ਮਾਂ ਬਣਨ ਵਾਲੀ ਹੈ। ਹਾਲ ਹੀ ਵਿੱਚ ਆਪਣੀ  ਪ੍ਰੈਗਨੈਂਸੀ ਨੂੰ ਲੈ ਕੇ ਉਨ੍ਹਾਂ ਨੇ ਹਿੰਦੁਸਤਾਨ ਟਾਇਮਜ਼ ਨਾਲ ਗੱਲਬਾਤ ਕਰਦੇ ਹੋਏ ਖੁਲਾਸਾ ਕੀਤਾ ਸੀ ਕਿ ਉਹ ਪੇਟ ਤੋਂ ਹਨ ਅਤੇ ਉਸ ਨੂੰ 5ਵਾਂ ਮਹੀਨਾ ਚੱਲ ਰਿਹਾ ਹੈ। ਹੁਣ ਅਦਾਕਾਰਾ ਆਪਣੇ ਬੁਆਏਫ੍ਰੈਂਡ ਗਾਏ ਹਰਸ਼ਬਰਗ (Guy Hershberg) ਆਪਣੇ ਬੱਚੇ ਦੇ ਸਵਾਗਤ ਲਈ ਉਤਸਕ ਹੈ।
 

 

ਪ੍ਰੈਗਨੈਂਸੀ ਦਾ ਖੁਲਾਸਾ ਕਰਨ ਤੋਂ ਬਾਅਦ ਕਲਕੀ ਬੀਤੇ ਦਿਨ ਆਪਣਾ ਬੇਬੀ ਬੰਪ ਫਲਾਟ ਕਰਦੇ ਹੋਏ ਦਿਖੀ ਸੀ। ਹੁਣ ਕਲਕੀ ਪ੍ਰੈਗਨੈਂਸੀ ਉੱਤੇ ਉਨ੍ਹਾਂ ਦੇ ਪਹਿਲੇ ਪਤੀ ਅਨੁਰਾਗ ਕਸ਼ਯਪ ਦਾ ਰਿਏਕਸ਼ਨ ਆਇਆ ਹੈ।

 

ਫਿ਼ਲਮ ਫੇਅਰ ਰਿਪੋਰਟ ਮੁਤਾਬਕ ਜਦੋਂ ਕਲਕੀ ਨੇ ਆਪਣੇ ਸਾਬਕਾ ਪਤੀ ਦੇ ਰਿਐਕਸ਼ਨ ਬਾਰੇ ਦੱਸਿਆ ਹੈ। ਕਲਕੀ ਦੱਸਦੀ ਹੈ ਕਿ ਅਨੁਰਾਗ ਨੇ ਪੈਰੇਟਸ ਕਲੱਬ ਵਿੱਚ ਉਸ ਦਾ ਸਵਾਗਤ ਕੀਤਾ  ਅਤੇ ਕਿਹਾ ਕਿ ਕੋਈ ਜ਼ਰੂਰਤ ਹੋਵੇ ਤਾਂ ਉਸ ਨੂੰ ਕਾਲ ਕਰਨ।

 

 

 

 

ਤੁਹਾਨੂੰ ਦੱਸੋ ਕਿ ਸਾਲ 2011 ਵਿੱਚ ਕਲਕੀ ਦੀ ਫ਼ਿਲਮ ਮੇਕਰ ਅਨੁਰਾਗ ਕਸ਼ਯਪ ਨਾਲ ਵਿਆਹ ਕੀਤੀ ਸੀ। ਦੋਵਾਂ ਨੇ ਇਕ ਦੂਜੇ ਨੂੰ ਦੋ ਸਾਲ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਸੀ। ਹਾਲਾਂਕਿ ਦੋਵਾਂ ਦਾ ਵਿਆਹ ਲੰਬਾ ਸਮਾਂ ਨਹੀਂ ਟਿਕ ਸਕਿਆ।  ਸਾਲ 2005 ਵਿੱਚ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਦੇਵੇਂ ਹੁਣ ਵੀ ਦੋਸਤ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kalki Koechlin reveals how Anurag Kashyap reacted to her pregnancy