ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਗਨਾ ਦੀ ਫ਼ਿਲਮ ‘ਮੇਂਟਲ ਹੈ ਕਿਆ’, ਰਿਤਿਕ ਦੀ ਫ਼ਿਲਮ 'ਸੁਪਰ 30' ਨਾਲ ਮੁਕਾਬਲੇ ਲਈ ਤਿਆਰ

ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ (Kangana Ranaut), ਰਿਤਿਕ ਰੋਸ਼ਨ (Hrithik Roshan) ਨਾਲ ਮੁਕਾਬਲੇ ਦਾ ਕੋਈ ਮੌਕਾ ਨਹੀਂ ਛੱਡ ਰਹੀ। ਹਾਲ ਹੀ ਵਿੱਚ ਖ਼ਬਰ ਆਈ ਹੈ ਕਿ ਕੰਗਨਾ ਦੀ ਫ਼ਿਲਮ ਮੇਂਟਲ ਹੈ ਕਿਆ (Mental Hai Kya), ਰਿਤਿਕ ਰੋਸ਼ਨ ਦੀ ਫ਼ਿਲਮ ਸੁਪਰ 30 (Super 30) ਨਾਲ ਟਕਰਾ ਸਕਦੀ ਹੈ।
 
ਕੁੱਝ ਸਮੇਂ ਪਹਿਲਾਂ ਦੋਹਾਂ ਵਿਚਕਾਰ ਰਿਲੇਸ਼ਨਸ਼ਿਪ ਨੂੰ ਲੈ ਕੇ ਜੋ ਵਿਵਾਦ ਸ਼ੁਰੂ ਹੋਇਆ, ਉਸ ਦੇ ਅੰਜ਼ਾਮ ਸਦਕਾ ਕੰਗਨਾ ਅਤੇ ਰਿਤਿਕ ਨੇ ਮੁੜ ਕਦੇ ਵੀ ਇੱਕ ਦੂਜੇ ਨਾਲ ਕੰਮ ਨਾ ਕਰਨ ਦਾ ਫ਼ੈਸਲਾ ਕੀਤਾ। 


ਦੋਵੇਂ ਭਾਵੇਂ ਹੀ ਇਕੱਠੇ ਕੰਮ ਨਹੀਂ ਕਰ ਰਹੇ, ਬਾਵਜੂਦ ਇਸ ਦੇ ਕੰਗਨਾ ਰਿਤਿਕ ਨਾਲ ਟਕਰਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kangana ranaut film mental hai kya will be release with hrithik roshan film super 30