ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਸ਼ਰਮਾ ਨੇ ਕਿਹਾ, ਇਨ੍ਹਾਂ ਸਿਤਾਰਿਆਂ ਕਾਰਨ ਬਣਿਆ ਮੇਰਾ ਕਰੀਅਰ

ਕਪਿਲ ਸ਼ਰਮਾ ਆਪਣੇ ਸ਼ੋਅ ਵਿੱਚ ਹਮੇਸ਼ਾ ਮਸਤੀ ਮਜਾਕ ਕਰਦੇ ਰਹਿੰਦੇ ਹਨ ਪਰ ਹਾਲ ਹੀ ਵਿੱਚ ਕਪਿਲ ਸ਼ਰਮਾ ਨਾਲ ਸ਼ੋਅ ਨਾਲ ਜੁੜੀ ਇੱਕ ਖ਼ਬਰ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੇ ਇੱਕ ਅਜਿਹੇ ਸਿਤਾਰਿਆਂ ਨੂੰ ਸ਼ੁਕਰੀਆਂ ਅਦਾ ਕੀਤਾ ਹੈ ਜਿਨ੍ਹਾਂ ਕਾਰਨ ਉਹ ਖ਼ੁਦ ਇੱਕ ਸਿਤਾਰਾ ਬਣੇ।

 

ਅਪਣੀ ਜ਼ਬਰਦਸਤ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਨੇ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ 2013 ਵਿਚ ਜਦੋਂ ਉਹ ਕਾਮੇਡੀ ਨਾਇਟਸ ਵਿਦ ਕਪਿਲ ਸ਼ਰਮਾ (Comedy Nights With Kapil Sharma)  ਸ਼ੋਅ ਲਈ ਬਾਲੀਵੁੱਡ ਸਿਤਾਰਿਆਂ ਨੂੰ ਬੁਲਾਉਂਦੇ ਸਨ ਤਾਂ ਕੋਈ ਵੀ ਉਨ੍ਹਾਂ ਦੇ ਇਥੇ ਆਉਣ ਲਈ ਤਿਆਰ ਨਹੀਂ ਹੁੰਦਾ ਸੀ। 

 

 

 

ਵੈਸੇ ਤਾਂ ਉਹ ਆਪਣੇ ਸ਼ੋਅ ਨੂੰ ਲੈ ਕੇ ਬੇਹਦ ਉਤਸ਼ਾਹਿਤ ਸਨ ਪਰ ਸਿਤਾਰਿਆਂ ਦੇ ਨਾ ਕਹਿਣ ਤੋਂ ਬਾਅਦ ਉਨ੍ਹਾਂ ਦਾ ਉਤਸ਼ਾਹ ਹੋਲੀ ਹੋਲੀ ਘੱਟ ਹੋਣ ਲੱਗਾ। ਕਪਿਲ ਸ਼ਰਮਾ ਨੇ ਹਾਰ ਨਾ ਮੰਨਦੇ ਹੋਏ ਬਾਲੀਵੁਡ ਦੇ ਹੀਮੈਨ ਧਰਮਿੰਦਰ (Dharmendra)  ਨੂੰ ਆਪਣੇ ਸ਼ੋਅ ਵਿੱਚ ਬੁਲਾਇਆ ਸੀ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Sharma career was made by dharmendra says in a statement comedy nights with kapil sharma