ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲਾ : ਨਵਜੋਤ ਸਿੱਧੂ ਦੇ ਬਿਆਨ ’ਤੇ ਕਪਿਲ ਦੇ ਫੈਨਜ਼ ਨਰਾਜ਼, ਕਿਹਾ ਸ਼ੋਅ ਤੋਂ ਬਾਹਰ ਕਰੋ

ਨਵਜੋਤ ਸਿੱਧੂ ਦੇ ਬਿਆਨ ’ਤੇ ਕਪਿਲ ਦੇ ਫੈਨਜ਼ ਨਰਾਜ਼

ਵੀਰਵਾਰ ਨੂੰ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਉਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਦੇ ਬਾਅਦ ਹੰਗਾਮਾ ਹੋ ਗਿਆ ਹੈ। ਦਰਅਸਲ, ਸਿੱਧੂ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਸੀ, ਕਿ ਕੁਝ ਲੋਕਾਂ ਕਰਕੇ ਕੀ ਤੁਸੀਂ ਪੂਰੇ ਮੁਲਕ ਨੂੰ ਗਲਤ ਕਹਿ ਸਕਦੇ ਹੋ ਅਤੇ ਕੀ ਇਕ ਇਨਸਾਨ ਨੂੰ ਦੋਸ਼ੀ ਠਹਿਰਾ ਸਕਦੇ ਹੈ?

 

ਉਨ੍ਹਾਂ ਇਹ ਵੀ ਕਿਹਾ ਸੀ ਕਿ ਇਹ ਹਮਲਾ ਕਾਇਰਤਾ ਦੀ ਨਿਸ਼ਾਨੀ ਹੈ ਅਤੇ ਉਹ ਇਸਦੀ ਸਖਤ ਨਿੰਦਾ ਕਰਦੇ ਹਨ। ਹਿੰਸਾ ਦੀ ਹਮੇਸ਼ਾ ਨਿੰਦਾ ਹੋਣੀ ਚਾਹੀਦੀ ਹੈ ਅਤੇ ਜਿਸ ਨੇ ਗਲਤੀ ਕੀਤੀ ਹੈ ਉਸ ਨੂੰ ਸਜਾ ਮਿਲਣੀ ਚਾਹੀਦੀ ਹੈ।

 

ਸਿੱਧੂ ਦੇ ਇਸ ਬਿਆਨ ਉਤੇ ਕਈ ਲੋਕ ਨਰਾਜ਼ ਹਨ। ਕੁਝ ਲੋਕ ਸਿੱਧੂ ਨੂੰ ਮੁਆਫੀ ਮੰਗਣ ਲਈ ਕਹਿ ਰਹੇ ਹਨ ਤੇ ਕੁਝ ਲੋਕ ਉਸ ਨੂੰ ਕਮੇਡੀ ਸ਼ੋਅ ਤੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ।

ਪੜ੍ਹੋ ਟਵੀਟ

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kapil sharma fans angry over navjot singh sidhu comment on pulwama terror attack