ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਸ਼ਰਮਾ ਅਤੇ ਗਿੰਨੀ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਮਿਲਿਆ ਖ਼ਾਸ ਤੋਹਫ਼ਾ 

ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਅੱਜ ਆਪਣੇ ਪਹਿਲੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਸੋਮਵਾਰ, 9 ਦਸੰਬਰ ਨੂੰ ਕਪਿਲ ਸ਼ਰਮਾ ਦੇ ਘਰ ਛੋਟੇ ਫਰਿਸ਼ਤੇ ਦਾ ਜਨਮ ਹੋਇਆ ਸੀ। 

 

ਕਪਿਲ ਸ਼ਰਮਾ ਅਤੇ ਪਤਨੀ ਗਿੰਨੀ ਚਤਰਥ ਨੇ ਆਉਣ ਵਾਲੇ ਛੋਟੇ ਮਹਿਮਾਨ ਲਈ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਸਨ। ਪਹਿਲੀ ਵਿਆਹ ਦੀ ਵਰ੍ਹੇਗੰਢ 'ਤੇ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ 'ਚ ਉਨ੍ਹਾਂ ਨੇ ਰੱਬ ਦਾ ਧੰਨਵਾਦ ਕੀਤਾ।
 

 

 
 
 
 
 
 
 
 
 
 
 
 
 

Thank u 🙏🙏🙏

A post shared by Kapil Sharma (@kapilsharma) on

 

ਕਪਿਲ ਲਿਖਦੇ ਹਨ ਕਿ ਅੱਜ, ਸਾਡੇ ਵਿਆਹ ਦੀ ਪਹਿਲੀ ਵਰ੍ਹੇਗੰਢ ਉੱਤੇ ਮੈਂ ਅਤੇ ਗਿੰਨੀ ਕੁਝ ਪਲ ਕੱਝ ਕੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। 
ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਦੇਣ ਲਈ ਧੰਨਵਾਦ। ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਸਾਡੀ ਜ਼ਿੰਦਗੀ ਰੰਗਾਂ ਨਾਲ ਭਰੀ ਅਤੇ ਸਾਨੂੰ ਪਹਿਲੀ ਬੇਟੀ ਦਿੱਤੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Sharma Ginni Chatrath First Wedding Anniversary Blessed With Baby Girl Kapil Sharma Instagram Post